(ਅਸ਼ੋਕ ਲਾਲ)
ਅੱਜ ਚੰਡੀਗੜ੍ਹ ਵਿਖੇ ਸ. ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਦਾ ਅਹੁਦਾ ਸੰਭਾਲਣ ਸਮੇਂ। ਉਨ੍ਹਾਂ ਨਾਲ ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ, ਸ. ਰਾਜਿੰਦਰ ਕੌਰ ਭੱਠਲ, ਸ਼੍ਰੀ ਰਾਜ ਕੁਮਾਰ ਵੇਰਕਾ, ਸ਼੍ਰੀ ਮਹਿੰਦਰ ਸਿੰਘ ਕੇ ਪੀ, ਸ਼੍ਰੀ. ਜੁਗਲ ਕਿਸ਼ੋਰ ਸ਼ਰਮਾ,ਸ. ਨਵਤੇਜ ਸਿੰਘ ਚੀਮਾ, ਸ. ਗੁਰਕੀਰਤ ਸਿੰਘ ਕੋਟਲੀ, ਸ. ਸੁਖਪਾਲ ਸਿੰਘ ਭੁੱਲਰ, ਸ. ਗੁਰਪ੍ਰੀਤ ਸਿੰਘ ਜੀ ਪੀ, ਸ. ਸੰਤੋਖ ਸਿੰਘ ਭਲਾਈ ਪੁਰ, ਸ. ਕੁਲਦੀਪ ਸਿੰਘ ਵੈਦ, ਸ਼੍ਰੀ ਰਾਜਿੰਦਰ ਬੇਰੀ, ਸ਼੍ਰੀ ਧਰਮਵੀਰ ਅਗਨੀਹੋਤਰੀ,ਸ. ਲਖਵੀਰ ਸਿੰਘ ਲੱਖਾ, ਜਲੰਧਰ ਦੇ ਮੇਅਰ ਸ਼੍ਰੀ ਰਾਜ ਰਾਜਾ ਅਤੇ ਹੋਰ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ।