(ਅਸ਼ੋਕ ਲਾਲ)

ਅੱਜ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਜੀ ਨੇ ਵੱਖ ਵੱਖ ਪਿੰਡਾਂ ਅਤੇ ਗੁਰੂ ਨਾਨਕ ਨੇਤਰਹੀਣ ਆਸ਼ਰਮ ਸਪ੍ਰੋੜ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ covid 19 ਆਉਣ ਵਾਲਿਆ ਸਮੱਸਿਆਵਾਂ ਸੁਣਿਆ। ਇਸ ਮੌਕੇ ਉਨ੍ਹਾਂ ਨੇ ਨੇਤਰਹੀਣ ਆਸ਼ਰਮ ਵਿਖੇ ਜੋ ਲੋੜ ਦਾ ਸਮਾਨ ਜਰੂਰੀ ਸੀ ਮੁਹੱਈਆ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਪ੍ਰੇਮਪੁਰਾ, ਰੰਧਿਰਗੜ੍ਹ, ਨਸਿਰਾਬਾਦ ਮੌਕੇ ਉਨ੍ਹਾਂ ਨਾਲ ਰਾਜਿੰਦਰ ਕੁਮਾਰ ਸ਼ਰਮਾ, ਅਵਤਾਰ ਸਿੰਘ ਮਾਨ ਫਾਉਂਡਰ ਗੁਰੂ ਨਾਨਕ ਨੇਤਰਹੀਣ ਆਸ਼ਰਮ ਸਪਰੋੜ , ਸ ਮੁਖਤਿਆਰ ਸਿੰਘ ਮੈਨੇਜਰ, ਪਰਮਜੀਤ ਕੌਰ ਸਰਪੰਚ, ਨਰਿੰਦਰ ਸਿੰਘ, ਹਰਭਜਨ ਸਿੰਘ, ਸਗਲੀ ਰਾਮ ਨੰਬਰਦਾਰ, ਬਲਬੀਰ ਸਿੰਘ, ਰੌਣਕ ਸਿੰਘ, ਜਰਨੈਲ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ ਗਿਆਨ ਸਿੰਘ, ਕਸ਼ਮੀਰ ਲਾਲ, ਹਰਨੇਕ ਸਿੰਘ, ਪਰਮਜੀਤ ਸਿੰਘ,ਸੁਖਵਿੰਦਰ ਕੌਰ ਸਰਪੰਚ ਅਮਿਤ ਸਿੰਘ ਰੰਧਿਰਗੜ, ਅਮਰਜੀਤ ਸਿੰਘ ਪੰਚ, ਪੰਚ ਰਾਮ ਲੁਭਾਇਆ, ਸ਼ਿੰਗਾਰਾ ਰਾਮ ਪੰਚ, ਹਰਜੀਤ ਕੁਰ ਪੰਚ, ਅਮਨਿੰਦਰ ਕੁਰ ਪੰਚ, ਭੁਪਿੰਦਰ ਸਿੰਘ ਨੰਬਰਦਾਰ , ਜੰਗ ਬਹਾਦਰ, ਰਣਜੀਤ ਸਿੰਘ, ਮਨਜੀਤ ਸਿੰਘ, ਰਵਿੰਦਰ ਸਿੰਘ,ਬਲਵੀਰ ਸਿੰਘ, ਅਵਤਾਰ ਸਿੰਘ ਸਰਪੰਚ, ਅਰਵਿੰਦਰ ਸਿੰਘ, ਸੋਹਣ ਸਿੰਘ, ਪਵਿੱਤਰ ਸਿੰਘ, ਸੋਹਣ ਸਿੰਘ, ਗੋਵਿੰਦ ਸਿੰਘ, ਲੱਕੀ, ਅਮਰੀਕ ਸਿੰਘ, ਜਸਵੀਰ ਸਿੰਘ, ਜਗੀਰ ਸਿੰਘ ਅਤੇ ਹੋਰ