(ਅਜੈ ਕੋਛੜ)

ਸ੍ਰੀ ਸਨਾਤਨ ਧਰਮ ਸ਼ਿਵ ਮੰਦਰ ਭਗਤਪੁਰਾ ਫਗਵਾੜਾ ਵਲੋ ਮਹਾਸ਼ਿਵਰਾਤਰੀ ਦੇ ਸੰਬੰਧ ਤਹਿਤ ਮੰਦਰ ਕਮੇਟੀ ਪ੍ਰਧਾਨ ਸੰਤੋਖ ਸਿੰਘ ਸੋਖਾ ਅਤੇ ਸਰਸਵਤੀ ਕੀਰਤਨ ਮੰਡਲੀ ਪ੍ਰਧਾਨ ਸ਼ਸ਼ੀ ਸ਼ਰਮਾ ਦੀ ਅਗਵਾੲੀ ਹੇਠ ਕੀਰਤਨ ਕੀਤਾ ਗਿਆ ।ਜੌ ਕਿ ਆਪਣੇ ਕੀਰਤਨ ਵਿਚ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰ ਸੰਗਤਾ ਨੂੰ ਨਿਹਾਲ ਕੀਤਾ ਅਤੇ ਮਾਹੋਲ ਨੂੰ ਸ਼ਿਵ ਦੇ ਰੰਗ ਚ ਰੰਗਿਆ ਅਤੇ ਇਸ ਮੌਕੇ ਤੇ ਅਟੁੱਟ ਲੰਗਰ ਵੀ ਲਗਾਇਆ ਗਿਆ। ੲਿਸ ਮੌਕੇ ਤੇ ਸਰਪਰਸਤ ਹਰਜਿੰਦਰ ਗੋਗਨਾ,ਨਰਿੰਦਰ ਨਿੰਦੀ,ਤਿਲਕ ਰਾਜ, ਕੋਸਲਰ ਸਰਬਜੀਤ ਕੌਰ , ਪ੍ਰਿਤਪਾਲ ਕੌਰ ਤੁੱਲੀ, ਤੇ ਸਮੂਹ ਅਹੁਦੇਦਾਰ ਮੈਂਬਰਾਂਤੋਂ ੲਿਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੋਜੂਦ ਸਨ।