ਸੇਂਟ ਸਾਈਰਾਮ ਸੰਨਰ੍ਰੲਈਜ ਪਬਲਿਕ ਸਕੂਲ ਬੰਸਤ ਬਾਗ਼ ਫਗਵਾੜਾ ਵਲੋ 20 ਵਾਂ ਸਲਾਨਾ ਇਨਾਮ ਵੰਡ ਸਮਾਗਮ ਸਕੂਲ ਪੈ੍ਜੀਡੈਟ ਸੁਦੇਸ਼ ਸੋਨੀ ਅਤੇ ਪ੍ਰਿੰਸੀਪਲ ਸੁਮਨ ਦ੍ਰਿਵੇਦੀ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਚੰਦਰ ਮੋਹਨ ਸੁਧੀਰ ਬਤੋਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਉੱਘੇ ਸਮਾਜ ਸੇਵੀ ਡਾ ਰਮਨ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦਾ ਵਿਸ਼ਾਲ ਐਰੀ ਐਮ ਡੀ ਅਤੇ ਖਜਾਨਚੀ ਭਰਤ ਭੂਸ਼ਨ ਸੋਨੀ ਨੇ ਜੀ ਆਇਆ ਆਖ ਨਿਘਾ ਸਵਾਗਤ ਕੀਤਾ ੲਿਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਗਿੱਧਾ ਭੰਗੜਾ ਕੋਰੀਓਗਾ੍ਫੀ ਸਕਿੱਟ ਹਿਮਾਚਲੀ ਡਾਂਸ ਰਾਧਾ ਕ੍ਰਿਸ਼ਨ ਡਾਂਸ ਫੋਕ ਡਾਂਸ ਅਤੇ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਵਲੋਂ ਵੈਸਟਨ ਡਾਂਸ ਕਰ ਸਭਣਾ ਨੂੰ ਮੱਤਰ ਮੁਗੰਦ ਕਰ ਵਾਹਾ ਵਾਹੀ ਖੱਟੀ ਪ੍ਰੋਗਰਾਮ ਨੂੰ ਸਬੋਧਨ ਕਰਦਿਆਂ ਚੰਦਰ ਮੋਹਨ ਸੁਧੀਰ ਨੇ ਆਖਿਆ ਕਿ ਜਿੱਥੇ ਪੜ੍ਹਾਈ ਨਾਲ ਦੇਸ਼ ਅੰਦਰ ਉੱਚ ਅਹੁਦੇ ਪ੍ਰਾਪਤ ਕੀਤੇ ਜਾ ਸਕਦੇ ਹਨ ਉਸ ਦੇ ਨਾਲ ਹੀ ਆਪਣੇ ਅੰਦਰ ਛੁੱਪੀ ਪ੍ਰਤਿਭਾ ਨੂੰ ਲੋਕਾਂ ਵਿਚ ਲਿਆਉਣ ਨਾਲ ਉੱਚ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ ਆਪਣੇ ਸਬੋਧਨ ਚ ਬੋਲਦਿਆਂ ਡਾ ਰਮਨ ਨੇ ਆਖਿਆ ਕਿ ਜੇਕਰ ਸਮਾਜ ਪੜਿਆ ਲਿਖਿਆ ਹੋਵੇਗਾ ਤਾ ਦੇਸ਼ ਦੀ ਤਰੱਕੀ ਸੰਭਵ ਹੈ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਮੈਡਮ ਜੋਤਸਨਾ ਰਣਦੇਵ ,ਜੋਤੀ ਅਰੋੜਾ, ਅੰਜੂ ਸ਼ਰਮਾ,ਪ੍ਰਵੀਨ, ਨਵਜੋਤ ਕੌਰ, ਨਰਿੰਦਰ ਕੌਰ, ਨਵਨੀਤ ਕੌਰ, ਪਿੰਕੀ, ਸਿਮਰਨਜੀਤ ਕੌਰ, ਅਮਨਪ੍ਰੀਤ ਕੌਰ, ਹਰਿੰਦਰ ਸਿੰਘ, ਨਰਿੰਦਰ ਦਾ ਵਿਸ਼ੇਸ਼ ਯੋਗਦਾਨ ਰਿਹਾ ਮੰਚ ਸੰਚਾਲਨ ਦੀ ਭੂਮਿਕਾ ਮੈਡਮ ਕੁਲਵਿੰਦਰ ਕੌਰ ਨੇ ਬਾਖੂਬੀ ਨਿਭਾਈ।