ਅੱਜ ਸ਼੍ਰੀਮਤੀ ਸੁਰਜੀਤ ਕੌਰ ਅਤੇ ਦਰਸ਼ਨ ਸਿੰਘ ਜੀ ਨੂੰ ਚੇਅਰਮੈਨ ਅਤੇ ਵਾਇਸ ਚੇਅਰਮੈਨ ਦਾ ਅਹੁਦਾ ਸੰਭਾਲਿਆ ਗਿਆ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਖੇ ਭਾਰੀ ਇਕੱਠ ਹੋਇਆ ਅਤੇ ਹਲਕਾ ਵਿਧਾਇਕ ਅਤੇ ਸਾਬਕਾ ਵਿਧਾਇਕ ਹਾਜ਼ਰ ਸਨ ਜਿਨ੍ਹਾਂ ਵਿੱਚ ਜਗਬੀਰ ਸਿੰਘ ਬਰਾੜ ਨਕੋਦਰ, ਲਾਡੀ ਸ਼ੇਰੋਵਾਲੀਆ ਸ਼ਾਹਕੋਟ, ਮਹਿੰਦਰ ਕੇ ਪੀ ਚੌਧਰੀ ਸੁਰਿੰਦਰ ਸਿੰਘ ਕਰਤਾਰਪੁਰ, ਪ੍ਰਗਟ ਸਿੰਘ ਜਲੰਧਰ ਕੈਂਟ ਅਤੇ ਹੋਰ ਵੀ ਨਾਮਵਾਰ ਵਿਆਕਤੀ ਹਾਜਰ ਸਨ।