ਫਗਵਾੜਾ ( ਡਾ ਰਮਨ , ਅਜੇ ਕੋਛੜ)

ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵਲੋਂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ 66 ਵੀ ਜਨਮ ਜੇਅੰਤੀ ਨੂੰ ਸਮਰਪਿਤ ਮਿਤੀ 23 ਫਰਵਰੀ ਦਿਨ ਅੈਤਵਾਰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਸਿਵਲ ਹਸਪਤਾਲ ਫਗਵਾੜਾ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਅਤੇ ਜੰਗੀ ਪੱਧਰ ਤੇ ਸਫ਼ਾੲੀ ਅਭਿਆਨ ਚਲਾਇਆ ਜਾਵੇਗਾ