ਬਿਊਰੋ ਰਿਪੋਰਟ –
ਸਾਹਿਲ ਮਦਾਰਾ ਨੂੰ GNA ਯੂਨੀਵਰਸਿਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਸਨੀ ਕੁਮਾਰ ਨੂੰ ਸੀਨੀਅਰ ਵਾਈਸ ਪ੍ਰਧਾਨ ਤੇ ਨਵਪ੍ਰੀਤ ਸਿੰਘ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ।
ਸੱਭ ਪ੍ਰਦਾਨ ਬਿਨਾ ਕਿਸੇ ਚੋਣਾ ਤੋ ਅਮਨਾ ਦਾਦੂਵਾਲ ਦੀ ਸਪੋਰਟ ਨਾਲ ਬਣਾਏ ਗਏ।
ਜਿੰਨ੍ਹਾ ਨਾਲ ਹੋਰ ਵੀ ਲੋਗ ਜੁੜੇ ਸਨ ਜਿਵੇਂ ਕੇ ਦੁੱਲਾ ਨੌਰ, ਕਾਲੀ ਨੂਰਮਹਿਲ,ਸੁਰੀ ਜਲੰਧਰ, ਮੱਟੀ ਛੋਕਰ,ਚੰਨੀ ਭਰੋਲੀ, ਦੀਪਾ ਪ੍ਰਧਾਨ,ਰਜਾ ਰਾਏਕੋਟ,ਤੇ ਹੋਰ ਵੀ ਖਾਸ ਲੋਗਾ ਦੀ ਸਪੋਰਟ ਨਾਲ ਪ੍ਰਧਾਨ ਲਾਏ ਗਏ।

ਤੁਹਾਡੀ ਨਹੀ ਹੋ ਰਹੀ ਕਿੱਤੇ ਸੁਣਵਾਈ?ਆਪਣੇ ਹੱਕ ਲਈ ਖਾ ਰਹੇ ਹੋ ਡਰ ਡਰ ਠੋਕਰਾਂ? K9NEWSPUNJAB ਦੀ ਟੀਮ ਨੂੰ ਕਰੋ ਸੰਪਰਕ ਅਸੀ ਕਰਾਗੇ ਤੁਹਾਡੇ ਹੱਕ ਦੀ ਗੱਲ।9256000000,9915200005