Home Punjabi-News ਸਾਹਕੋਟ ਦਾਣਾ ਮੰਡੀ ਵਿਖੇ ਸਿੰਜੈਂਟਾ ਇਡੀਆ ਲਿਮਿਟਡ ਕੰਪਨੀ ਵੱਲੋਂ ਲੇਵਰ ਅਤੇ ਜਿਮੀਦਾਰਾ...

ਸਾਹਕੋਟ ਦਾਣਾ ਮੰਡੀ ਵਿਖੇ ਸਿੰਜੈਂਟਾ ਇਡੀਆ ਲਿਮਿਟਡ ਕੰਪਨੀ ਵੱਲੋਂ ਲੇਵਰ ਅਤੇ ਜਿਮੀਦਾਰਾ ਨੂੰ 550 ਰਾਸ਼ਣ ਕਿੱਟਾ ਵੰਡੀਆ

ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸੀਰਾ)ਸਾਹਕੋਟ ਦਾਣਾ ਮੰਡੀ ਵਿਖੇ ਸਿੰਜੈਂਟਾ ਇਡੀਆ ਲਿਮਿਟਡ ਕੰਪਨੀ ਵੱਲੋਂ ਲੇਵਰ ਅਤੇ ਜਿਮੀਦਾਰਾ ਨੂੰ 550 ਰਾਸ਼ਣ ਕਿੱਟਾ ਵੰਡੀਆ ਗਈਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕੰਪਨੀ ਦੇ ਮੈਨੇਜਰ ਪ੍ਰਮਜੀਤ ਸਿੰਘ, ਲਖਵੀਰ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਸੇਲਜ਼ ਅਧਿਕਾਰੀ ਵਰਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਨਿਊ ਚੋਪੜਾ ਖਾਦ ਸਟੋਰ ਸਾਹਕੋਟ ਦੇ ਡਿਸਟੀਬਿਊਟਰ ਵਿਸਾਲ ਚੋਪੜਾ ਦੀ ਦੇਖ-ਰੇਖ ਵਿੱਚ 550 ਰਾਸ਼ਣ ਕਿੱਟਾਂ ਦਾਣਾ ਮੰਡੀ ਸਾਹਕੋਟ ਵਿਖੇ ਲੈਬਰ ਅਤੇ ਜਿਮੀਦਾਰ ਵੀਰਾਂ ਨੂੰ ਦਿਤੀਆ ਗਈਆ ਇਸ ਮੌਕੇ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸਾਹਕੋਟ, ਪਵਨ ਅਗਰਵਾਲ ਐਮ ਸੀ, ਬੂਟਾ ਕਲਸੀ ਕਾਂਗਰਸੀ ਆਗੂ, ਸੁਰਿੰਦਰ ਕੁਮਾਰ ਐਸ ਐਚ ਓ ਸਾਹਕੋਟ, ਯਸ਼ਪਾਲ ਗੁਪਤਾ ਅਤੇ ਸੁਰਿੰਦਰ ਅਗਰਵਾਲ ਆਦਿ ਹਾਜ਼ਰ ਸਨ ਅਤੇ ਇਸ ਔਖੇ ਸਮੇਂ ਵਿੱਚ ਕੰਪਨੀ ਦੇ ਅਧਿਕਾਰੀਆ ਵੱਲੋਂ ਲੋਕਾਂ ਨੂੰ ਰਾਸ਼ਣ ਕਿੱਟਾਂ ਦੇ ਕੇ ਬਹੂਤ ਹੀ ਸਲਾਘਾ ਯੋਗ ਕੰਮ ਕੀਤਾ ਹੈ ਇਹ ਸ਼ਬਦ ਕਹਿੰਦੇ ਹੋਏ ਸਤੀਸ ਰਿਹਾਨ ਪ੍ਰਧਾਨ ਨਗਰ ਪੰਚਾਇਤ ਸਾਹਕੋਟ ਅਤੇ ਸੁਰਿੰਦਰ ਕੁਮਾਰ ਐਸ ਐਚ ਓ ਸਾਹਕੋਟ ਨੇ ਸਿੰਜੈਂਟਾ ਇਡੀਆ ਲਿਮਿਟਡ ਕੰਪਨੀ ਅਤੇ ਕੰਪਨੀ ਦੇ ਅਧਿਕਾਰੀਆ ਦਾ ਧੰਨਵਾਦ ਕੀਤਾ