(ਜਸਵੀਰ ਸਿੰਘ ਸ਼ੀਰਾ)

ਸ਼ਾਹਕੋਟ:-ਪ੍ਰਸ਼ਾਸਨ ਨੇ ਚਾਹੇ ਲੌਕ-ਡਾਊਨ ਵਿੱਚ ਥੋੜ੍ਹੀ ਢਿੱਲ ਦਿੱਤੀ ਹੈ ਪਰ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖਦੇ ਹੋਏ ਘੱਟ ਤੋਂ ਘੱਟ ਘਰੋ ਬਾਹਰ ਨਿਕਲੋ ਲੜਾਈ ਹੱਲੇ ਲੰਬੀ ਹੈ ਪਰਿਵਾਰ ਵਿੱਚ ਰਹੋ ਤੰਦਰੁਸਤ ਨਾਲੇ ਆਪਣੇ ਆਸ-ਪਾਸ ਜੇ ਕੋਈ ਲੋੜਵੰਦ ਹੈ ਤਾਂ ਉਸਦਾ ਵੀ ਖਿਆਲ ਰੱਖਿਓ ਭਾਈਚਾਰਿਕ ਸਾਂਝ ਨਹੀਂ ਟੁੱਟਣੀ ਚਾਹੀਦੀ, ਸਰਕਾਰ ਦੁਆਰਾ ਬਣਾਏ ਨਿਯਮਾਂ ਦੀ ਪਾਲਣਾ ਕਰੋ,ਮਾਸਕ ਦੀ ਵਰਤੋਂ ਕਰੋ, ਕੋਰੋਨਾ ਮਹਾਮਾਰੀ ਕਾਰਨ ਮੁਸ਼ਕਿਲਾਂ ‘ਚ ਜਕੜੀ ਮਨੁੱਖਤਾ ਲਈ ਜਿਸ ਨੇ ਤਨਦੇਹੀ ਨਾਲ ਸੇਵਾ ਕੀਤੀ. ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਸਾਰੇ ਸਮਾਜਿਕ ਸੰਗਠਨਾਂ ਦਾ ਦਾਨੀ ਸੱਜਣ ਦਾ ਸ੍ਰੋਮਣੀ ਅਕਾਲੀ ਦਲ ਦੇ ਆਗੂ ਇੰਦਰਜੀਤ ਸਿੰਘ ਲੱਕੀ ਨੇ ਤਹਿ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਸਾਡੀ ਤਰਫੋਂ ਪ੍ਰੈਸ ਦਾ ਵੀ ਬਹੁਤ ਖਾਸ ਧੰਨਵਾਦ।