ਫਗਵਾੜਾ (ਡਾ ਰਮਨ) ਪੰਜਾਬ ਸਰਕਾਰ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਧੀਨ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਜੀ ਨੇ ਪਿੰਡਾ ਦਾ ਦੌਰਾ ਕੀਤਾ ਗਿਆ ਜਿਸ ਅਧੀਨ ਉਨ੍ਹਾਂ ਨੇ ਅਕਾਲਗੜ੍ਹ, ਬੀੜ ਪੁਆਦ, ਭੂਲਾਰਾਈ, ਅਮਰੀਕ ਨਗਰੀ, ਅਤੇ ਖੁਰਾਮਪੁਰ ਵਿਖੇ ਲੋਕਾਂ ਨੂੰ ਆਉਣ ਵਾਲੀਆ ਮੁਸਕਿਲਾ ਸੁਣਿਆ। ਇਸ ਮੌਕੇ ਉਨ੍ਹਾਂ ਨੇ ਪਿੰਡ ਬੀੜ ਪੁਯਾਦ ਵਿਖੇ ਲੋਕਾਂ ਵਿੱਚ ਲੰਗਰ ਵੀ ਵਰਤਾਇਆ। ਇਸ ਮੌਕੇ ਉਨ੍ਹਾਂ ਨਾਲ ਜਸਵਿੰਦਰ ਸਿੰਘ ਅਕਾਲਗੜ੍ਹ, ਗੁਲਜ਼ਾਰ ਸਿੰਘ ਸਰਪੰਚ ਅਕਾਲਗੜ੍ਹ, ਗੁਰਨਾਮ ਰਾਮ, ਗੁਰਮੀਤ ਬੀੜ ਪੂਆਦ, ਰੂਪ ਲਾਲ ਢੱਕ ਪੰਡੋਰੀ, ਮੰਗਾ ਭੁਲਾਰਾਏ, ਅਮਨ ਸੱਲ, ਪਾਵਨ ਭੁਲਰਾਈ, ਰਾਮਜੀ ਅਮਰੀਕ ਨਗਰੀ, ਪਰਦੀਪ ਕੁਮਾਰ, ਕਹਿਰ ਸਿੰਘ, ਅਮਰੀਕ ਸਿੰਘ ਖੁਰਮਪੂਰ, ਸਾਬਕਾ ਸਰਪੰਚ ਮਨਜੀਤ ਸਿੰਘ ਅਤੇ ਹੋਰ।