ਫਗਵਾੜਾ (ਡਾ ਰਮਨ )

ਅੱਜ ਪੰਜਾਬ ਵਿਧਾਨ ਸਭਾ ਵਿੱਚ ਕਿਸਾਨਾਂ ਦੇ ਹਿਤਾਂ ਲਈ ਚਾਰ ਵਿਸ਼ੇਸ਼ ਬਿੱਲ ਪਾਸ ਕੀਤੇ ਗਏ। ਪਾਣੀਆਂ ਦਾ ਰਾਖਾ ਹੁਣ ਕਿਸਾਨੀ ਦਾ ਵੀ ਰਾਖਾ ਕੈਪਟਨ ਅਮਰਿੰਦਰ ਸਿੰਘ ਜੀ ਦੇ ਇਸ ਇਤਿਹਾਸਕ ਫੈਸਲੇ ਲਈ ਸਮੂਹ ਫਗਵਾੜਾ ਸਹਿਰੀ, ਦਿਹਾਤੀ, ਮਹਿਲਾ ਵਿੰਗ, ਅਤੇ ਯੂਥ ਕਾਂਗਰਸ ਵਲੋਂ ਸ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਜੀ ਅਤੇ ਦਲਜੀਤ ਰਾਜੂ ਦਿਹਾਤੀ ਪ੍ਰਧਾਨ ਦੀ ਅਗੁਵਾਈ ਵਿੱਚ ਖੁਸੀ ਦੇ ਇਜ਼ਹਾਰ ਵਜੋਂ ਹਦੀਆਬਾਦ ਵਿਖੇ ਲੱਡੂ ਵੰਡੇ ਗਏ।ਇਸ ਮੌਕੇ ਉਨ੍ਹਾਂ ਨਾਲ ਕ੍ਰਿਸ਼ਨ ਕੁਮਾਰ ਹੀਰੋ, ਸੁਖਵਿੰਦਰ ਸਿੰਘ ਬਿੱਲੂ ਖੇੜਾ, ਹਰਨੂਰ ਸਿੰਘ ਮਾਨ, ਕੇ ਕੇ ਸ਼ਰਮਾ, ਸਾਧੂ ਰਾਮ ਪੀਪਾ ਰੰਗੀ, ਕਸ਼ਮੀਰ ਖਲਵਾੜਾ, ਸਤਪਾਲ ਮੱਟੂ, ਰਾਜੂ ਪੰਚ ਭੁਲਾਰਾੲੀ,ਮੰਗਾ ਭੁਲਾਰਾੲੀ, ਸ਼ਿਵ ਖਲਵਾੜਾ, ਬਲਵੀਰ ਸੋਨੂੰ ਜਮਾਲਪੁਰ, ਹੁਕਮ ਸਿੰਘ ਮੇਹਟਾਂ, ਬਲਬੀਰ ਸਿੰਘ ਨੰਬਰਦਾਰ, ਆਸ਼ੂਤੋਸ਼ ਭਾਰਦਵਾਜ, ਰਾਜੂ ਅਨੰਦ, ਮੀਨਾਕਸ਼ੀ ਵਰਮਾ, ਸਿਮਰਜੀਤ ਕੌਰ ਸਰਪੰਚ ਠੱਕਰਕੀ, ਧਲਵਿੰਦਰ ਸਿੰਘ, ਕੁਲਵਿੰਦਰ ਚੱਠਾ, ਅਕਸ਼ਦੀਪ ਜਸਪਿੰਦਰ ਕਾਂਸ਼ੀ ਨਗਰ, ਕੁਲਦੀਪ ਸਿੰਘ ਲੱਖਪੁਰ, ਪਰਮਿੰਦਰ ਕੁਮਾਰ ਬੰਟੀ, ਦਰਸ਼ੀ ਉੱਚਾ ਪਿੰਡ, ਸੇਵਾ ਸਿੰਘ ਸੀਕਰੀ, ਤੁਲਸੀ ਰਾਮ ਖੋਸਲਾ, ਸੁਭਾਸ਼ ਕਵਾਤਰਾ, ਰਾਜੂ ਸ਼ਰਮਾ, ਇੰਦਰਜੀਤ ਪੀਪਾ ਰੰਗੀ, ਰਾਜੂ ਭਗਤਪੁਰਾ, ਟੀਨੂੰ ਭਗਤਪੁਰਾ, ਅਵਤਾਰ ਸਿੰਘ ਗੰਡਵਾਂ, ਨਛੱਤਰ ਹਦੀਆਬਾਦ ਅਤੇ ਹੋਰ ਪਤਵੰਤੇ।