ਗੜ੍ਹਸ਼ੰਕਰ(ਫੂਲਾ ਰਾਮ ਬੀਰਮਪੁਰ) ਬਲਾਕ ਗੜ੍ਹਸ਼ੰਕਰ ਅਧੀਨ ਅਾੳੁਦੇ ਪਿੰਡ ਸਾਧੋਵਾਲ ਤੋ ਬੀਰਮਪੁਰ ਲਿੰਕ ਸੜਕ ਵਾੲਿਅਾ ਦਰਜਨ ਪਿੰਡਾ ਨੁੰ ਜੋੜਨ ਵਾਲੀ ਸੜਕ ਤੇ ਬਣੀ ਪੁੱਲੀ (ਨੇੜੇ ਜੰਗਲਾਤ ਨਰਸਰੀ ਸਾਧੋਵਾਲ) ਕਾਫੀ ਸਮਾ ਪਹਿਲਾ ਟੁੱਟ ਗੲੀ ਸੀ । ਹੁਣ ਮੀਹ ਨਾਲ ਹੋਰ ਪੁੱਲੀ ਟੁੱਟ ਜਾਣ ਨਾਲ ਪੁੱਲੀ ਨੇ ਡੂਘੇ ਟੋੲੇ ਦਾ ਰੂਪ ਧਾਰਨ ਕਰ ਲਿਅਾ ਹੈ ਜਿਸ ਕਾਰਨ ਅਾਮ ਅਵਾਜਾੲੀ ਪਰਭਾਬਤ ਹੋ ਰਹੀ ਹੈ ਜੋ ਹਾਦਸੇ ਦਾ ਕਾਰਨ ਬਣ ਸਕਦੀ ਹੈ। ੲਿਲਾਕਾ ਨਿਵਾਸੀਅਾ ਵਲੋ ਪਰਸ਼ਾਸਨ ਵਲੋ ਕੋਲੋ ਮੰਗ ਕੀਤੀ ਹੈ ਕਿ ੲਿਸ ਪੁੱਲੀ ਨੁੰ ਜਲਦੀ ਠੀਕ ਕੀਤਾ ਜਾਵੇ ਤਾ ਜੋ ਕਿਸੇ ਵੀ ਤਰਾ ਦਾ ਹਾਦਸਾ ਨਾ ਵਾਪਰੇ|