(ਖਾਸ ਖਬਰ ਅਸ਼ੋਕ ਉੱਚਾ ਪਿੰਡ)

ਫਗਵਾੜਾ ਦੇ ਸੰਤੋਖਪੁਰਾ ਵਿਖੇ ਸਥਾਨਕ ਲੋਕਾਂ ਦੀਆਂ ਸੀਵਰੇਜ, ਪੀਣ ਵਾਲੇ ਪਾਣੀ, ਸਫ਼ਾਈ, ਗਲੀਆਂ ਵਿੱਚ ਲਾਈਟਾਂ ਤੇ ਹੋਰ ਮੁੱਢਲੀਆਂ ਸਹੂਲਤਾਂ ਸਬੰਧੀ ਮੁ਼ਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੂੰ ਮੌਕੇ ਸ਼ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਨੇ ਹੱਲ ਕਰਵਾਇਆ ਇਸ ਮੌਕੇ ਮੌਜੂਦ ਐਸਡੀਓ ਗੁਲਸ਼ਨ ਗਰੋਵਰ ਜੀ.ਗੁਰਜੀਤਪਾਲ ਵਾਲੀਆ.ਸੀਤਾ ਦੇਵੀ Ex m.c ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ।