ਫਗਵਾੜਾ (ਡਾ ਰਮਨ / ਅਜੇ ਕੋਛੜ )ਸ਼੍ਰੀ ਮਾਨ 108 ਸੰਤ ਬਾਬਾ ਕਪੂਰ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ ਗੁਰਦੁਆਰਾ ਬਾਬਾ ਰਾਣਾ ਜੀ ਡੁਮੇਲੀ ਵਿਖੇ ਮਿਤੀ ਕਰਵਾਇਆ ਗਿਆ । ਜਿਥੇ ਮਾਣਯੋਗ ਸ. ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ ਜੀ ਨਤਮਸਤਕ ਹੋਏ ਗੁਰੂ ਚਰਨਾਂ ਵਿਚ ਹਾਜਰੀ ਲਗਵਾਈ। ਸੰਗਤ ਵਲੋਂ ਪਿੰਡ ਦੀਆਂ ਕੁਝ ਮੁਸ਼ਕਿਲਾਂ ਅਤੇ ਮੰਗਾਂ ਵਿਧਾਇਕ ਸਾਹਿਬ ਦੇ ਧਿਆਨ ਵਿਚ ਲਿਆਦੀਆਂ ਗਈਆਂ ਜਿਨਾਂ ਦਾ ਜਲਦੀ ਹਲ ਕਰਨ ਦੇ ਆਦੇਸ਼ ਧਾਲੀਵਾਲ ਜੀ ਵਲੋਂ ਸਬੰਧਿਤ ਅਫਸਰਾਂ ਨੂੰ ਮੌਕੇ ਤੇ ਹੀ ਦਿਤੇ ਗਏ।