ਫਗਵਾੜਾ (ਡਾ ਰਮਨ , ਅਜੇ ਕੋਛੜ)

ਮਹਾਂ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਦੇ ਸੰਬਧ ਵਿੱਚ ਅੱਜ ਭਾਵਾਦਾਸ ਟੂਰ ਅੈਂਡ ਟਰੈਵਲ ਸ਼ਿਵ ਮੰਦਰ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਵਿਕਰਮ ਬਘਾਣੀਆ, ਬਿੰਦੂ ਬਘਾਣੀਆ, ਪੰਡਤ ਮਨੋਜ ਕੁਮਾਰ,ਸਮੀਰ ਸੋਧੀ, ਸ਼ਿਵਾ ਸੋਧੀ ਜੱਸੀ,ਪਾਲਾ,ਮੱਖਣ ਲਾਲ, ਰਾਕੇਸ਼ ਪਾਹਵਾ,ਕਾਕਾ,ਬੋਬੀ,ਹੈਪੀ ਆਦਿ ਨੇ ਮੰਦਰ ਵਿਖੇ ਨਤਮਸਤਕ ਹੋ ਭਗਵਾਨ ਸ਼ਿਵ ਭੋਲੇ ਦਾ ਅਸ਼ੀਰਵਾਦ ਪ੍ਰਾਪਤ ਕੀਤਾ ੲਿਸ ਮੌਕੇ ਉਨ੍ਹਾਂ ਸੰਗਤ ਚ ਫਰੂਟ ਵੀ ਵੰਡਿਆ