(ਸਾਹਬੀ ਦਾਸੀਕੇ,ਜਸਵੀਰ ਸਿੰਘ ਛੀਰਾ)

ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਕਰਨ ਸ਼ਹਿਰ ਸ਼ਾਹਕੋਟ ਅਤੇ ਮਲਸੀਆਂ ਵਿਖੇ ਮਾਡਲ ਥਾਣਾ ਸ਼ਾਹਕੋਟ ਦੇ ਐਸ਼ ਐਂਚ ਉ ਸੁਰਿੰਦਰ ਕੁਮਾਰ ਕੰਬੋਜ ਦੀ ਅਗਵਾਈ ਹੇਠ ਸ਼ਾਹਕੋਟ ਮਲਸੀਆਂ ਥਾਂ ਥਾਂ ਤੇ ਕੀਤੀ ਗਈ ਨਾਕੇਬੰਦੀ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾਂ ਵਿੱਚ ਹੀ ਰਹੋ ਅਤੇ ਇਹ ਕਿਹਾ ਕਿ ਜੇਕਰ ਕਿਸੇ ਨੇ ਸ਼ਹਿਰ ਨੂੰ ਆਉਣ ਹੈ ਤਾਂ ਮਾਸਕ ਮੂੰਹ ਤੇ ਲਗਾਉ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਦਿਨ-ਰਾਤ ਕਰਫਿਊ ਵਿੱਚ ਵੀ ਡਿਊਟੀ ਤੇ ਤਾਇਨਾਤ ਹਨ ਇਸ ਮੌਕੇ ਸਲੈਚਾ ਮੋੜ ਤੇ ਨਾਕੇਬੰਦੀ ਦੌਰਾਨ ਲੋਕਾਂ ਨੂੰ ਚੈੱਕ ਕਰਦੇ ਹੋਏ ਏ.ਐਸ.ਆਈ.ਯਾਦਵਿੰਦਰ ਸਿੰਘ ਅਤੇ ਮੁੱਖ ਸਿਪਾਹੀ ਅਵਤਾਰ ਸਿੰਘ ਨੇ ਅਪੀਲ ਕੀਤੀ ਗਈ ਕਿ ਪੰਜਾਬ ਪੁਲਿਸ ਦਾ ਸਾਥ ਦਿਉਂ ਜੀ ਕੇ ਜੋ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਖਤਮ ਕੀਤੀ ਜਾਵੇ ਧੰਨਵਾਦ ਐਸ਼ ਐਂਚ ਉ ਸੁਰਿੰਦਰ ਕੁਮਾਰ ਕੰਬੋਜ