Home Punjabi-News ਸ਼ਾਹਕੋਟ ਦੇ CID ਦਫਤਰ ਅਤੇ ਇੰਚਾਰਜ ਹਰਜੀਤ ਸਿੰਘ ਅਤੇ ਪੁਰੇ ਸਟਾਫ਼ ਵੱਲੋਂ...

ਸ਼ਾਹਕੋਟ ਦੇ CID ਦਫਤਰ ਅਤੇ ਇੰਚਾਰਜ ਹਰਜੀਤ ਸਿੰਘ ਅਤੇ ਪੁਰੇ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ

ਸ਼ਾਹਕੋਟ,ਮਲਸੀਆ(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ ਜਸਵੀਰ ਸਿੰਘ ਸੀਰਾ)

ਸਰਦਾਰ ਅਮਨਦੀਪ ਸਿੰਘ ਥਿੰਦ ਅਤੇ , ਸਰਦਾਰ ਜੈਸ਼ਨ ਪ੍ਰੀਤ ਸਿੰਘ ਉਰਫ ਡਿੰਪਾ ਸਲੈਚਾ ਪੁੱਤਰ ਸਰਦਾਰ ਸੁਰਿੰਦਰ ਸਿੰਘ ਥਿੰਦ ਅਤੇ ਥਿੰਦ ਪਰਿਵਾਰ ਨੂੰ ਅਤੇ ਡਿੰਪੇ ਦੇ ਸਾਰੇ ਹੀ ਸੱਜਣਾ ,ਮਿੱਤਰਾ ਦੇ ਸਹਿਜੋਗ ਨਾਲ
,ਪਿੰਡ ਸੁਲੈਚਾ ਥਾਣਾ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਦੇ ਵੱਲੋਂ ਸ਼ਾਹਕੋਟ ਦੇ ਪਿੰਡਾਂ ਵਿੱਚ 350 ਤੋਂ ਲੈਕੇ 700 ਦੇ ਕਰੀਬ ਲੋੜਵੰਦ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਇਸ ਉਪਰੰਤ, ਇੰਚਾਰਜ CID ਹਰਜੀਤ ਸਿੰਘ ਅਤੇ ਏ.ਐਸ.ਆਈ.ਇਕਬਾਲ ਸਿੰਘ.ਅਤੇ,ਏ.ਐਸ.ਆਈ.ਬਲਵਿੰਦਰ ਸਿੰਘ ਅਤੇ CID ਸ਼ਾਹਕੋਟ ਦਫਤਰ ਦੇ। ਸਾਰੇ ਹੀ ਸਟਾਫ਼
ਵਲੋਂ ਸ੍ਰੀ ਜੈਸਨਪ੍ਰੀਤ ਸਿੰਘ ਉਰਫ ਡਿੰਪਾ ਸਲੈਚਾ ਅਤੇ ਵੱਡਾ ਵੀਰ, ਅਮਨਦੀਪ ਸਿੰਘ ਥਿੰਦ,ਅਤੇ ਸਾਹਬੀ ਦਾਸੀਕੇ K9 ਨਿਊਜ਼ ਪੰਜਾਬ ਦੇ ਪ੍ਰੈਸ ਰਿਪੋਰਟ ਸ਼ਾਹਕੋਟ ਤੋਂ ਡੈਨੀ ਸ਼ਾਹਕੋਟ, ਸ਼ੇਰਾਂ ਸ਼ਾਹਕੋਟ, ਸਨਦੀਪ ਸਿੰਘ ਲੋਹੀਆਂ,ਤੋਂ ਇਨ੍ਹਾਂ ਵੱਲੋਂ ਲੋਕਡਾਨ ਦੌਰਾਂਨ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਵਧੀਆ ਉਪਰਾਲਾ ਕੀਤਾ ਗਿਆ ਹੈ ਇਸ ਮੌਕੇ ਤੇ
ਸਿਰੋਪਾਉ ਦੇ ਕੇ ਸਨਮਾਨਿਤ ਕੀਤਾਂ ਗਿਆ। ਅਤੇ , ਇੰਚਾਰਜ ਹਰਜੀਤ ਸਿੰਘ ਅਤੇ ਸਾਰੇ ਹੀ ਸਟਾਫ਼ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ