K9newspunjab Bureau-

Shahkot

ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਮੱਦੇਨਜਰ ਪਿੰਡ ਮੰਡ ਪੂਨੀਆ ਜੋਂ ਕਿ ਮੋਗਾ ਤੇ ਸੰਗਰੂਰ ਤੋਂ ਆਉਦੀਆ ਸੰਗਤਾ ਦੇ ਰਾਹ ਚ ਆਊਗਾ। ਸੰਗਤਾ ਦੇ ਰਾਹ ਦੀ ਖੂਬਸੂਰਤੀ ਨੂੰ ਦੁੱਗਣਾ ਕਰਨ ਲਈ ਪਿੰਡ ਵਿੱਚ ਹਰ ਜਗ੍ਹਾ 550 ਬੂਟੇ ਲਏ ਗਏ।ਜੋਂ ਸਰਾ ਕੁੱਝ ਇਲਾਕੇ ਦੇ ਕਾਂਗਰਸੀ MLA ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਸਹਾਇਤਾ ਨਾਲ ਹੋਇਆ। ਬੂਟੇ ਪਿੰਡ ਦੀ ਪੰਚਾਇਤ ਵੱਲੋਂ ਤੇ ਉਨ੍ਹਾਂ ਦੀ ਦੇਖ ਰੇਖ ਵਿੱਚ ਲਗਾਏ ਗਏ ਜਿਨ੍ਹਾਂ ਵਿੱਚ ਸਰਪੰਚ ਬਲਵਿੰਦਰ ਸਿੰਘ ਪੂਨੀ,ਪੰਚ ਜਗਤਾਰ ਸਿੰਘ,ਪੰਚ ਹਾਕਮ ਸਿੰਘ,ਪੰਚ ਬਲਦੇਵ ਸਿੰਘ,ਪੰਚ ਨਜਿੰਦਰ ਸਿੰਘ,ਪੰਚ ਗੁਰਦੇਵ ਸਿੰਘ, ਲੰਬੜਦਾਰ ਲਖਵੀਰ ਸਿੰਘ ਅਤੇ ਗੁਰਪ੍ਰੀਤ XEN , ਬਲਜਿੰਦਰ ਸਿੰਘ SDO ,HDM ਅਨਿਲ,ਅਮਰੀਕ ਸਿੰਘ Jai,ਹਰਪਾਲ ਸਿੰਘ Jai,ਸੁਰਿੰਦਰ ਸਿੰਘ SSO।

ਬਿੱਜਲੀ ਮਹਿਕਮੇ ਦੇ ਮੇਜਰ ਸਿੰਘ,ਮਨਜੀਤ ਸਿੰਘ, ਝਿਲਮਿਲ ਸਿੰਘ,ਜਗਿਰੀ ਸਿੰਘ ਵੀ ਮਜੂਦ ਰਹੇ।

ਹੋਰ ਵੀ ਮਾਨਯੋਗ ਸ਼ਕਿਸਿਆਤਾ ਜਿਵੇਂ ਕੇ ਕਾਂਗਰਸੀ ਪ੍ਰਧਾਨ ਰਣਜੀਤ ਸਿੰਘ ਪੜਾ, ਮਨਜਿੰਦਰ ਸਿੰਘ ਪੂਨੀ, ਗਗਨਦੀਪ ਸੰਧੂ ਜੀ ਆਰ ਐਸ ਮਗਨਰੇਗਾ ਸੈਕਟਰੀ ਵੀ ਮਜੂਦ ਰਹੇ।