(ਸਾਹਬੀ ਦਾਸੀਕੇ)

ਸ਼ਾਹਕੋਟ/ਮਲਸੀਆਂ

ਗੋਰਾ ਸਵੀਟ ਸੋਪ ਐਡ, ਪ੍ਰਵੀਨ ਕੁਮਾਰ ਸ਼ਾਹਕੋਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼ਿਵਰਾਤਰੀ ਦੇ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਗੋਰਾਂ ਸਵੀਟ ਸੋਪ, ਪ੍ਰਵੀਨ ਕਰਿਆਨਾ ਸਟੋਰ ਵੱਲੋਂ ਸਵੇਰ ਤੋਂ ਚਾਹ ਪਕੋੜਾ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਪਨੀਰ ਦੇ ਪਕੋੜੇ, ਅਤੇ ਆਲੂ ਫਿਰਗ, ਪਾਲਕ ਪਕੋੜੇ,ਸਾਮੋਸਾ,ਗੋਬੀ ਵਾਲੇ, ਬਰੈਡ , ਪਕੋੜੇ ਇਸ ਮੌਕੇ ਗੋਰਾਂ ਸਵੀਟ ਸੋਪ ਪ੍ਰਵੀਨ ਕਰਿਆਨਾ ਸਟੋਰ ਵੱਲੋਂ ਸਮੂਹ ਸੰਗਤਾਂ ਨੂੰ ਸ਼ਿਵਰਾਤਰੀ ਦੇ ਤਿਉਹਾਰ ਤੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਤਰਸੇਮ ਵਡੈਰਾ,ਮਾਣਾ,ਸੈਨੀ, ਪ੍ਰਵੀਨ ਮੱਕੜ,ਬੈਗੋ, ਸ਼ਨੀ,ਮੰਗੀ,ਰੋਮੀ,ਗਰੋਬ ਮੱਕੜ, ਮੰਗਾ,ਬਾਸਲ,ਅਰਨ,ਗਪੀ,ਸੋਰਵ,
ਸੂਰਜ ਵੀ ਆਦਿ ਹਾਜ਼ਰ ਸਨ