(ਸਾਹਬੀ ਦਾਸੀਕੇ)

ਸ਼ਾਹਕੋਟ, ਮਲਸੀਆਂ, ਸਮੂਹ ਚਾਵਲਾਂ ਪਰਿਵਾਰ ਵੱਲੋਂ ਸ਼ੈਟੀ ਚਾਵਲਾਂ ਦੇ ਜਨਮ ਦਿਨ ਤੇ ਅਤੇ ਬੁਜ਼ੁਰਗਾਂ ਦੀ ਯਾਦ ਵਿੱਚ ਮਾਤਾ ਲਕਸ਼ਮੀ ਦੀ ਆਧਾਰ ਕਿ੍ਰਪਾ ਨਾਲ ਮਾਤਾ ਦੀ ਮੂਰਤੀ ਸਥਾਪਨਾ ਕਰਵਾਈ ਗਈ ਇਸ ਮੌਕੇ ਤੇ ਪੰਡਿਤ ਮਾਦਵ ਜੀ ਵੱਲੋਂ ਤਿੰਨ ਦਿਨ ਮਾਤਾ ਰਾਣੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਪੂਜਾ ਕੀਤੀ ਗਈ ਅਤੇ ਸ਼ੋਭਾ ਯਾਤਰਾ ਕੱਢੀ ਗਈ ਮਰੂਤੀ ਸਥਾਪਨਾ ਉਪਰੰਤ ਮਾਤਾ ਜੀ ਦਾ ਭੰਡਾਰ ਅਤੇ ਚਾਰ ਪ੍ਰਕੋੜਾ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਸ਼ਹਿਰ ਨਿਵਾਸੀ ਵੀ ਸ਼ਾਮਿਲ ਹਨ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬੋਬੀ ਗਰੋਵਰ ਸਹਿਰੀ ਪ੍ਰਧਾਨ ਅਤੇ ਅਰੋੜਾ ਮਹਾਂ ਸਭਾ ਦੇ ਪ੍ਰਧਾਨ ਅਤੇ ਐਮ ਸੀ ਸ੍ਰੀ ਕਮਲ ਨਾਹਰ,ਅਮਨ ਮਲਹੋਤਰਾ ਸਾਬਕਾ ਐਮ ਸੀ,ਰਜਤ ਵਡੈਰਾ,ਪਵਨ ਪੁਰੀ ਸਾਬਕਾ ਐਮ ਸੀ,ਹੈਪੀ ਬਜਾਜ ਕਾਂਗਰਸੀ ਆਗੂ, ਧਰਮਵੀਰ ਅਰੋੜਾ, ਰੋਬਿਨ ਅਰੋੜਾ, ਰਾਹੁਲ ਪਾਡਿਤ, ਜਗਮੋਹਨ ਚਾਵਲਾਂ,ਬੰਟੀ ਚਾਵਲਾਂ, ਤਿਲਕ ਰਾਜ,ਹੈਪੀ ਗਰੋਵਰ,ਰਾਜੂ,ਸਾਹਿਲ, ਰਾਜਾ ਅਰੋੜਾ,ਗਰੋਵ ਅਰੋੜਾ,ਪਵਨ ਜੁਨੇਜਾ, ਡਾਕਟਰ ਰੂਬੀ,ਰੋਹਲ ਕੋਸ਼ਲ ਬੀ ਜੇ ਪੀ ਮੀਡੀਆ ਇਨਚਾਰਜ,ਬਾਵਰਸ ਚਾਵਲਾਂ, ਸੋਨੂੰ ਕਾਮਰੇਡ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।