ਸ਼ਾਹਕੋਟ, ਮਲਸੀਆਂ 23, ਫਰਵਰੀ

(ਸਾਹਬੀ ਦਾਸੀਕੇ)

ਅੱਜ ਪ੍ਰਜਾ ਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਆਂ ਵਿਸ਼ਵਦਿਆਲਾ ਵਿਖੇ ਸ਼ਿਵ ਰਾਤਰੀ ਦਾ ਪ੍ਰੋਗਰਾਮ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਤੇ ਬੋਬੀ ਗਰੋਵਰ ਸ਼ਹਿਰੀ ਪ੍ਰਧਾਨ ਕਾਂਗਰਸੀ, ਡੀ,ਪੀ, ਪਿਆਰ ਸਿੰਘ,ਐਸ਼ ਐਂਚ ਉ ਸੁਰਿੰਦਰ ਕੁਮਾਰ ਕੰਬੋਜ,ਤੇ ਸੈਂਟਰ ਇੰਚਾਰਜ ਬੀ ਕੇ ਤੁਲਸੀ ਦੀਦੀ /ਬੀ ਕੇ ਐਡਵੋਕੇਟ ਪਰਵੀਨ ਸ਼ਾਹਕੋਟ/ਫਿਲੌਰ ਰਾਜ ਯੋਗੀ ਰਾਜ ਦੀਦੀ ਫਿਲੌਰ/ ਸ਼ਿਵ ਸ਼ਕਤੀ ਦੀਦੀ ਲੋਹੀਆ ਦੁਵਾਰਾ ਝੰਡੇ ਲਹਿਰੋਣ ਦੀ ਰਸਮ ਕੀਤੀ।

ਰਾਜ ਦੀਦੀ ਨੇ ਲੋਕਾਂ ਨੂੰ ਆਪਣੇ ਆਪ ਨੂੰ ਚੈੱਕ ਕਰਨ ਦੀ ਲੋੜ ਬਾਰੇ ਜਾਣਕਾਰੀ ਦਿੱਤੀ। ਸ਼ਿਵ ਰਾਤ੍ਰਿ ਜਾ ਸ਼ਿਵ ਜੰਨ ਤੀ ਇਸ ਦਾ ਰਹਸ਼ ਦੱਸਿਆ ਬੀ ਕੇ ਤੁਲਸੀ ਦੀਦੀ ਨੇ ਸਾਰੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਬੀ ਕੇ ਸ਼ਿਵ ਸ਼ਕਤੀ ਦੀਦੀ ਨੇ ਪਰਮਾਤਮਾ ਦੀ ਸਹੀ ਪਹਿਚਾਣ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਸ਼ਿਵ ਦਾ ਜਨਮ ਦਿਨ ਦਾ ਕੇਕ ਕੱਟਿਆ ਗਿਆ
ਬ੍ਰਹਮਾ ਭੋਜਨ ਸਭ ਸਹਿਰ ਵਾਲਿਆ ਨੂੰ ਕਰਵਾਇਆ ਗਿਆ। ਐਮ ਸੀ ਕਮਲ ਨਾਹਰ, ਸਾਬਕਾ ਐਮ ਸੀ ਰਾਜ਼ ਕੁਮਾਰ ਗੁਪਤਾ
ਇਸ ਮੌਕੇ ਤੇ ਅਮਨ ਮਲਹੋਤਰਾ ਸਾਬਕਾ ਐਮ ਸੀ, ਖਿੰਡਾ ਭਾਜੀ, ਨੇ ਸਾਬਕਾ ਐਮ ਸੀ ਤਾਰਾ ਚੰਦ,ਸਾਬਕਾ ਐਮ ਸੀ ਪਵਨ ਪੂਰੀ, ਐਮ ਸੀ ਪਵਨ ਅਗਰਵਾਲ ,ਡਾਕਟਰ ਰੂਪਰਾ, ਦੇਵਰਾਜ ਸ਼ਰਮਾਂ , ਅਤੇੇ ਰੂਪ ਲਾਲ ਸ਼ਰਮਾ,ਮਸਟਾਰ ਕੁਲਦੀਪ ਸਿੰਘ ਸਚਦੇਵਾ,ਹੋਰ ਬਹੁਤ ਸਾਰੇ ਸਹਿਰ ਨਵਾਸੀ ਪੁੱਜੇ ਸਨ।