(ਅਸ਼ੋਕ ਲਾਲ)

ਅੱਜ ਸਵਰਗਵਾਸੀ ਪ੍ਰਧਾਨਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਜੀ ਦੀ ਪੁਨਰਤਿਥੀ ਬਲਾਕ ਕਾਂਗਰਸ ਫਗਵਾੜਾ ਸਹਿਰੀ ਅਤੇ ਦਿਹਾਤੀ ਵੱਲੋ ਸ.ਬਲਵਿੰਦਰ ਸਿੰਘ ਧਾਲੀਵਾਲ ਐੱਮ.ਐਲ.ਏ ਫਗਵਾੜਾ ਜੀ ਦੇ ਗ੍ਰਹਿ ਵਿਖੇ ਉਹਨਾਂ ਦੀ ਪ੍ਰਧਾਨਗੀ ਹੇਠ ਮਨਾਈ ਗਈ, ਜਿਸ ਵਿੱਚ ਭਾਰੀ ਗਿਣਤੀ ‘ਚ ਕਾਂਗਰਸੀ ਵਰਕਰਸ, ਮਹਿਲਾ ਕਾਂਗਰਸ,ਯੂਥ ਕਾਂਗਰਸ ਵਰਕਰਸ ਹਾਜ਼ਰ ਹੋਏ।