(ਨਰਿੰਦਰ ਭੰਡਾਲ)

ਥਾਣਾ ਨੂਰਮਹਿਲ ਵਿਖੇ ਬਤੌਰ ਡਿਊਟੀ ਸਰੂਪ ਸਿੰਘ ਹੌਲਦਾਰ ਕਰ ਰਹੇ ਸਨ ਅੱਜ ਜੋ ਕਿ ਤਰੱਕੀ ਕਰਕੇ ਏ.ਐਸ.ਆਈ ਬਨਣ ਤੇ ਵਸਤਲਾ ਗੁਪਤਾ ਏ.ਐਸ.ਪੀ ( ਡੀ.ਐਸ.ਪੀ ਨਕੋਦਰ ) ਸਟਾਰ ਲਗਾਉਂਦੇ ਸਮੇਂ ਉਨ੍ਹਾਂ ਨਾਲ ਖੜੇ ਮਹਿੰਦਰ ਪਾਲ ਐਸ ਆਈ ਥਾਣਾ ਨੂਰਮਹਿਲ।