ਫਗਵਾੜਾ(ਅਸ਼ੋਕ ਲਾਲ)
ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਇਕ ਸਮਾਗਮ ਦਾ ਆਯੋਜਨ ਸਥਾਨਕ ਹਰਗੋਬਿੰਦ ਨਗਰ ਵਿਖੇ ਸਥਿਤ ਨਗਰ ਸੁਧਾਰ ਟਰਸੱਟ ਬਿਲਡਿੰਗ ਵਿੱਚ ਕੀਤਾ ਗਿਆ। ਜਿਸ ਵਿਚ ਥਾਣਾ ਸਿਟੀ ਦੇ ਐਸ.ਐਚ.ਓ. ਇੰਸਪੈਕਟਰ ਨਵਦੀਪ ਸਿੰਘ ਅਤੇ ਪਾਵਰ ਕਾਮ ਦੇ ਨਵ ਨਿਯੁਕਤ ਐਸ. ਐਸ.ਈ. ਬਲਬੀਰ ਸਿੰਘ ਨੂੰ ਐਕਸੀਅਨ ਰਜਿੰਦਰ ਸਿੰਘ, ਉਦਯੋਗਪਤੀ ਅਸ਼ਵਨੀ ਕੋਹਲੀ ਸੀਨੀ.ਵਾਇਸ ਪ੍ਰਧਾਨ ਪੰਜਾਬ ਚੈਂਬਰ ਆਫ ਸਮਾਲ ਐਕਸਪੋਰਟਰਸ, ਜੇ.ਸੀ.ਟੀ. ਮਿੱਲ ਦੇ ਜਨਰਲ ਮੈਨੇਜਰ ਹੁਸਨ ਲਾਲ ਅਤੇ ਸਭਾ ਦੇ ਮੁੱਖ ਸਰਪ੍ਰਸਤ ਸਤਪਾਲ ਲਾਂਬਾ ਨੇ ਸਾਂਝੇ ਤੌਰ ’ਤੇ ਕੀਤਾ ਸਨਮਾਨਿਤ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਵਲੋਂ ਨਿਭਾਈ ਗਈ। ਇਸ ਮੌਕੇ ਅਮਰੀਕ ਸਿੰਘ ਰਿਟਾ. ਐਸ.ਡੀ.ਓ., ਰੇਸ਼ਮ ਲਾਲ, ਰਣਜੀਤ ਮਲਣ, ਪੰਜਾਬੀ ਸਿੰਗਰ ਮਨਮੀਤ ਮੇਵੀ, ਲਸ਼ਕਰ ਸਿੰਘ ਢੰਡਵਾੜਵੀ, ਜਸਵਿੰਦਰ ਫਗਵਾੜਾ, ਬਲਵਿੰਦਰ ਕੁਮਾਰ, ਪ੍ਰਭਲੀਨ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਫੋਰਮੈਨ, ਹੰਸਰਾਜ ਪਰਾਸ਼ਰ, ਰਜਿੰਦਰ ਕੁਮਾਰ ਏ.ਐਸ.ਆਈ., ਉਕਾਰ ਜਗਦੇਵ, ਨੀਤੂ ਗੁਡਿੰਗ, ਸੁਖਜੀਤ ਕੌਰ, ਚੇਤਨਾ ਰਾਜਪੂਤ, ਜਗਜੀਤ ਸਿੰਘ ਸੇਠ, ਨਰਿੰਦਰ ਸੈਣੀ, ਕੁਲਬੀਰ ਬਾਵਾ, ਡਾ. ਵਿਜੇ ਕੁਮਾਰ, ਆਰ.ਪੀ. ਸ਼ਰਮਾ, ਹੈੱਪੀ ਬਰੋਕਰ, ਹਰਵਿੰਦਰ ਸਿੰਘ, ਜਸ਼ਨ ਮਹਿਰਾ, ਜੋਗਿੰਦਰ ਕੁਮਾਰ, ਤੇਜਵਿੰਦਰ ਦੁਸਾਂਝ, ਡਾ. ਨਰੇਸ਼ ਬਿੱਟੂ, ਰਵੀ ਚੌਹਾਨ, ਸੱਬਾ ਪਲਾਹੀ, ਸਾਹਿਬਜੀਤ ਸਾਬੀ, ਯਤਿੰਦਰ ਰਾਹੀ, ਕੁਲਤਾਰ ਬਸਰਾ, ਰਮੇਸ਼ ਅਰੋੜਾ, ਰਾਜੀਵ ਦੀਕਸ਼ਿਤ, ਅਨੰਤ ਦੀਕਸ਼ਿਤ, ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।