Sponsored By Dhand Medical Store, Nurmahal

‘ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਬੀਮਾ ਕਾਰਡ ਬਣਵਾਉਣ ਲਈ ਹੇਠਾਂ ਦਿੱਤੀ ਹੋਈ ਸੈੰਟਰਾ ਦੀ ਸੂਚੀ ਵਿੱਚੋਂ ਆਪਣੇ ਏਰੀਏ ਦੇ ਸੈੰਟਰ ਵਿੱਚ ਜਾ ਕੇ ਬੀਮਾ ਕਾਰਡ ਬਣਵਾ ਸਕਦੇ ਹੋ।

ਜ਼ਰੂਰੀ ਦਸਤਾਵੇਜ਼-
1.)ਅਧਾਰ ਕਾਰਡ
2.)ਰਾਸ਼ਨ ਕਾਰਡ
ਨਾਲ ਲੈ ਕੇ ਜ਼ਰੂਰ ਜਾਉ।

List Of The centres