ਨੂਰਮਹਿਲ 7 ਮਾਰਚ ( ਨਰਿੰਦਰ ਭੰਡਾਲ )

ਸਬ ਡਵੀਜ਼ਨ ਨਕੋਦਰ ਦਿਹਾਤੀ ਦੇ ਏ.ਐਸ.ਪੀ ਦੇ ਗੰਨਮੈਨ ਜੋ ਕਿ ਬਤੋਰ ਸਿਪਾਹੀ ਸਰਬਜੀਤ ਸਿੰਘ ਡਿਉਟੀ ਕਰ ਰਹੇ ਸਨ।
ਜੋ ਕੇ ਸਰਬਜੀਤ ਸਿੰਘ ਸਿਪਾਹੀ ਤੋਂ ਹੌਲਦਾਰ ਬਨਣ ਤੇ ਮੈਡਮ ਵਤਸਲਾ ਗੁਪਤਾ ( ਏ.ਐਸ.ਪੀ ) ਡੀ.ਐਸ.ਪੀ ਨਕੋਦਰ ਫੀਤੀਆਂ ਲਗਾਉਂਦੇ ਸਮੇਂ ਉਨ੍ਹਾਂ ਨਾਲ ਖੜੇ ਰੀਡਰ ਮਨਜਿੰਦਰ ਸਿੰਘ ਅਤੇ ਰੀਡਰ ਕੁਲਵਿੰਦਰ ਸਿੰਘ।