K9NEWSPUNJAB Bureau- ਸ, ਕਸ਼ਮੀਰ ਸਿੰਘ ਲੰਬੜਦਾਰ ਪਿੰਡ ਬੀਰ ਪਿੰਡ ਜਿਲਾ ਜਲੰਧਰ ਨੂੰ ਅੱਜ ਭਾਰਤੀਆ (ਐ ਸੀ)( ਬੀ ਸੀ) ਜਰਨਲ ਸੈਲ ਪੰਜਾਬ ਵਲੋ ਚੈਅਰਮੈਨ ਅਤੇ ਪੰਜਾਬ ਪ੍ਰਧਾਨ ਵਲੋਂ ਮਹਾਂ ਮੰਤਰੀ ਪੰਜਾਬ ਨਿਯੁਕਤ ਕੀਤਾ ਗਿਆ ਅਤੇ ਪੰਜਾਬ ਵਿੱਚ ਫੁੱਲ ਪਾਵਰ ਨਾਲ ਕੰਮ ਕਰਨ ਦਾ ਰੁਤਬਾ ਦਿੱਤਾ ਗਿਆ ਲੰਬੜਦਾਰ ਕਸ਼ਮੀਰ ਸਿੰਘ ਜੀ ਨੇ ਇਸ ਮੌਕੇ ਕਿਹਾ ਕਿ ਉਹ ਤਨੋ, ਮਨੋ,ਧਨੋ ਪਾਰਟੀ ਦੀ ਅਤੇ ਆਪਣੇ ਦੇਸ਼ ਦੀ ਸੇਵਾ ਕਰਨਗੇ ਅਤੇ ਹਰ ਵਿਅਕਤੀ ਲਈ ਅੱਗੇ ਹੋ ਕੇ ਲੜਨਗੇ ‘ਤੇ ਦਿਨ ਰਾਤ ਇੱਕ ਕਰ ਦੇਣਗੇ ਤਾਂ ਜੋ ਹਰ (ਐਸ ਸੀ ਬੀ ਸੀ)ਕੋਈ ਵੀ ਭਰਾ ਆਪਣੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ ਇਸ ਮੌਕੇ ‘ਤੇ ਸ਼੍ਰੀ ਦਵਿੰਦਰ ਕਲੇਰ, ਸਰਵਣ ਦਾਸ ਹੰਸ, ਹਰਮਿੰਦਰ ਸਿੰਘ ਚਾਵਲਾ, ਮੁਨੀਸ਼ ਗਿੱਲ, ਸੰਜੂ ਮੀਰਪੁਰ, ਅਤੇ ਹੋਰ ਨੌਜਵਾਨ ਆਗੂ ਮੌਜੂਦ ਸਨ