ਨੂਰਮਹਿਲ 26 ਮਾਰਚ ( ਨਰਿੰਦਰ ਭੰਡਾਲ ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਡੀ.ਸੀ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਨੂਰਮਹਿਲ ਅਤੇ ਅਧੀਨ ਨਗਰ ਕੌਸ਼ਲ ਨੂਰਮਹਿਲ, ਪਿੰਡ ਭੰਡਾਲ ਹਿੰਮਤ , ਭੰਡਾਲ ਬੂਟਾ ਅਤੇ ਪਿੰਡ ਸ਼ਾਮਪੁਰ ਵਿਖੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਲੋਂ ਪਿੰਡ ਆਲੇ – ਦੁਆਲੇ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕੇ ਦਿਵਾਈ ਛੁੜਕਾਈ ਗਈ। ਜੋ ਕਿ ਭਿਆਨਕ ਬਿਮਾਰੀ ਨੂਰਮਹਿਲ ਅਤੇ ਪਿੰਡਾਂ ਵਿੱਚ ਫੈਲਣ ਤੋਂ ਰੋਕ ਸਕੇ । ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਬਾਹਰ ਨਾਂ ਨਿਕਲਣ ਪ੍ਰਹੇਜ ਕਰਨ। ਇਸ ਮੌਕੇ ਵਿਕਰਮਜੀਤ ਸ਼ਰਮਾਂ ਕਾਰਜ਼ਕਾਰ ਅਫਸ਼ਰ ਨੂਰਮਹਿਲ ਅਤੇ ਸਮੂਹ ਸਟਾਫ , ਸੁਰਜੀਤ ਸਿੰਘ ਸਰਪੰਚ ਪਿੰਡ ਭੰਡਾਲ ਹਿੰਮਤ ਦੇ ਗ੍ਰਾਮ ਪੰਚਾਇਤ ਮੈਂਬਰ , ਸੰਤੋਸ਼ ਕੁਮਾਰੀ ਸਰਪੰਚ ਦੇ ਪਤੀ ਰਾਮਾ ਭੰਡਾਲ ਪਿੰਡ ਭੰਡਾਲ ਬੂਟਾ ਦੇ ਗ੍ਰਾਮ ਪੰਚਾਇਤ ਮੈਂਬਰ ਅਤੇ ਗੋਬਿੰਦ ਮੱਲ ਸੀਨੀਅਰ ਕਾਂਗਰਸੀ ਆਗੂ ਪਿੰਡ ਸ਼ਾਮਪੁਰ, ਪਾਲੋ ਪੰਚ , ਬਲਜੀਤ ਸਿੰਘ , ਸੌਰਭ , ਮਨਪ੍ਰੀਤ ਮੱਲ , ਬੀ