(ਗੁਰਮੀਤ ਸਿੰਘ ਟਿੰਕੂ,ਅਸ਼ੋਕ ਲਾਲ ਬਿਊਰੋ ਫਗਵਾੜਾ)
ਅੱਜ ਫਗਵਾੜਾ ਰੈਸਟ ਹਾਊਸ ਵਿਚ ਸਰਕਾਰੀ ਸਕੂਲ ਦੇ ਪ੍ਰਿੰਸੀਪਾਲ ਅਤੇ ਸਕੂਲ ਦੇ ਹੈੱਡ ਮਾਸਟਰ ਅਤੇ ਟੀਚਰ ਅਤੇ ਹੋਰ ਮੇਮ੍ਬਰਸ ਵਲੋਂ ਆਪਣੀਆਂ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਣ ਲਈ ਇਕ ਮੰਗ ਪੱਤਰ ਸ਼੍ਰੀ ਮੋਹਨ ਲਾਲ ਸੂਦ ਅਤੇ ਸ਼੍ਰੀ ਸੋਹਣ ਲਾਲ ਬੰਗਾ ਜੀ ਨੂੰ ਦਿਤਾ ਗਿਆ ਅਤੇ ਦੋਨਾਂ ਚੇਅਰਮੈਨ ਵਲੋਂ ਹੱਲ ਕਰਵਾਣ ਲਈ ਭਰੋਸਾ ਦਿਤਾ ਗਿਆ।