ਹਦੀਆਬਾਦ ਵਿਖੇ ਸਰਕਾਰੀ ਹਾੲੀ ਸਕੂਲ ਵਿਚ ਨਵੇਂ ਬਣ ਰਹੇ ਸਮਾਰਟ ਸਕੂਲ ਦੇ ਕਮਰਿਆਂ ਦਾ ਉਦਘਾਟਨ ਕਰਦੇ ਹੋਏ ਹਲਕਾ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਨਾਲ ਮੌਜੂਦਾ ਕੌਂਸਲਰ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਟਾਫ