(ਸਾਹਬੀ ਦਾਸੀਕੇ)

ਸ਼ਾਹਕੋਟ, ਮਲਸੀਆਂ ਜਿਲਾ ਜਲੰਧਰ ਆਈ ਜੀ ਰੇਜ ਨੋ ਨਿਹਾਲ ਸਿੰਘ ਦੇ ਹੁਕਮਾ ਅਨੁਸਾਰ ਸਾਹਕੋਟ ਸਬ: ਡਵੀਜ਼ਨ ਸ਼ਾਹਕੋਟ ਦੇ ਦਫਤਰ ਵਿੱਚ ਡਿਊਟੀ ਤੇ ਤਾਇਨਾਤ ਐਂਚ ਸੀ ਤਰਲੋਕ ਸਿੰਘ ਅਤੇ ਐਂਚ ਸੀ ਸਤਨਾਮ ਸਿੰਘ ਨੂੰ ਏ ਐਸ਼ ਆਈਂ ਦੇ ਸਟਾਰ ਲਾਉਂਦੇ ਹੋਏ ਸ:ਡੀ ਐਸ਼ ਪੀ ਪਿਆਰ ਸਿੰਘ ਨੇ ਸ: ਨਵਜੋਤ ਸਿੰਘ ਮਾਹਲ ਐਸ਼ ਐਸ਼ ਪੀ ਜਲੰਧਰ ਦਿਹਾਤੀ ਦੇ ਹੁਕਮਾ ਅਨੁਸਾਰ ਸਾਹਕੋਟ ਦੇ ਡੀ ਐਸ਼ ਪੀ ਪਿਆਰ ਸਿੰਘ ਨੇ ਐਂਚ ਸੀ ਤਰਲੋਕ ਸਿੰਘ ਅਤੇ ਐਂਚ ਸੀ ਸਤਨਾਮ ਸਿੰਘ ਨੂੰ ਏ ਐਸ਼ ਆਈਂ ਬਣਾਇਆ ਗਿਆ