K9NEWSPUNJAB BUREAU-
ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸੀ ਰਾਮ ਜੀ ਜੈ ਬਾਲਮੀਕੀ ਜੈ ਗੁਰੂਦੇਵ ਧੰਨ ਗੁਰੂਦੇਵ ਸਾਥੀਓ ਅੱਜ ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜਨ ਦੇ ਰੋਸ ਵਜੋਂ ਅੱਜ ਨੂਰਮਹਿਲ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਗੁਰਮੇਲ ਚੁੰਬਰ, ਜਗਦੀਸ਼ ਸੇਰਪੁਰੀ, ਮਲਕੀਤ ਚੁੰਬਰ, ਹੰਸ ਰਾਜ ਸਿੱਧੂ ਦੇਵ ਰਾਜ, ਮੰਗਤ ਸਿੰਘ ਮੈਟੀ, ਸੁਰਿੰਦਰ ਸੂੰਨੜ, ਕਸ਼ਮੀਰੀ ਚੁੰਬਰ, ਬਲਵੀਰ ਚੀਮਾਂ, ਡਾਂ ਦਵਿੰਦਰ ਚਾਹਲ, ਗਿੱਲ ਨੂਰਮਹਿਲ, ਲਾਲੀ ਸਰਪੰਚ, ਵਿਜੇ ਮਡਾਸ, ਸੁਰਿੰਦਰ ਸਿਧਵਾਂ, ਮਨਜੀਤ ਸਿਧਵਾਂ, ਰਵੀ ਪੰਡੋਰੀ, ਕੁਲਦੀਪ ਅੋਜਲਾ, ਸਤਪਾਲ, ਸੋਤੀ ਸਰਪੰਚ ਸਾਗਰਪੁਰ, ਸੋਤੀ ਨੂਰਮਹਿਲ, ਜਰਨੈਲ ਸਿੰਘ ,ਨਵਾਂ ਪਿੰਡ ਸੌਕੀਆ ਤੋ ਜਰਨੈਲ ਚੰਦ ਤਰਸੇਮ ਚੁੰਬਰ ਗਿਆਨ ਚੁੰਬਰ ਮਹਿੰਦਰ ਚੁੰਬਰ, ਗੁਰਪ੍ਰੀਤ ਚੁੰਬਰ ਰਾਜ ਵੀਰ ਚੁੰਬਰ ਸੇਰਾ ਚੁੰਬਰ ਗੁਰਨਾਮ, ਸੁਖਦੇਵ, ਹਰਭਜਨ ਸੁਮਨ, ਦਰਸ਼ਨ ਮੈਹਿਮੀ, ਪਰਮਜੀਤ, ਰਵੀ, ਰਾਜੂ, ਦੇਬਾ, ਵਰਿੰਦਰ ਮੈਹਿਮੀ, ਸੁਰਿੰਦਰ ਪਾਲ, ਉਰਮਲ, ਅਜੈ ਮੈਹਿਮੀ ਗਗਨ ਮੈਹਿਮੀ, ਸੁਰਿੰਦਰ ਮੈਹਿਮੀ, ਰਮਨ ਮੈਹਿਮੀ ਨਿਰਮਲਾ, ਬੀਰੋ, ਕੁਲਵਿੰਦਰ ਕੌਰ, ਨੀਲਮ, ਦੀਸੋ ਅਤੇ ਨੂਰਮਹਿਲ ਰਵੀਦਾਸ ਤੋ ਬੀਬੀਆਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਅਤੇ ਹਲਕੇ ਬਹੁਤ ਸਾਰੇ ਵਰਕਰ ਸਮਰਥਕ ਸਾਥੀਆਂ ਸਮੇਤ ਹਾਜ਼ਰ ਸਨ ਅੱਜ ਦੇ ਧਰਨੇ ਨੂੰ ਸਫਲ ਬਣਾਉਣ ਲਈ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਵੱਲੋਂ ਗੁਰਮੇਲ ਚੁੰਬਰ, ਮਲਕੀਤ ਚੁੰਬਰ