ਫਗਵਾੜਾ (ਡਾ ਰਮਨ ) ਪਿਛਲੇ ਲੰਬੇ ਸਮੇਂ ਤੋਂ ਸਤਨਾਮਪੁਰਾ ਪੁਲ ਤੋਂ ਲੈਕੇ ਨਕੋਦਰ ਰੋਡ ਹਦੀਆਬਾਦ ਨੂੰ ਜਾਦੀ ਮੁੱਖ ਸੜਕ ਜੋ ਕਿ ਥਾਂ ਥਾਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਸੀ ਨੂੰ ਠੀਕ ਕਰਵਾਉਣ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਿੰਰਤਰ ਕੀਤੇ ਯਤਨਾਂ ਅਤੇ ਨਿਰਦੇਸ਼ਾਂ ਸਦਕਾ ਅੱਜ ੲਿਸ ਸੜਕ ਤੇ ਪੈਚ ਵਰਕ ਦਾ ਕੰਮ ਪੀ ਡਬਲਯੂ ਡੀ ਵਿਭਾਗ ਦੇ ਜੇ ਈ ੲਿੰਜੀ; ਪਰਵਿੰਦਰ, ਅਤੇ ਜੇ ਈ ੲਿੰਜੀ ; ਦਲਜੀਤ ਕੁਮਾਰ ਨੇ ਅਪਣੀ ਦੇਖ-ਰੇਖ ਹੇਠ ਕਰਵਾੲਿਆ