ਨਕੋਦਰ(ਜਸਵੀਰ ਸਿੰਘ ਸ਼ੀਰਾ)ਸ਼੍ਰੋਮਣੀ ਅਕਾਲੀ ਦਲ ਨਕੋਦਰ ਵੱਲੋਂ ਅੱਜ ਤੇਲ ਦੀਆਂ ਵਧੀਆਂ ਕੀਮਤਾਂ ,ਗਰੀਬਾਂ ਦੇ ਕੱਟੇ ਗਏ ਨੀਲੇ ਕਾਰਡ ਅਤੇ ਸਕੂਲ ਫੀਸਾਂ ਨਾਲ ਆਮ ਜਨਤਾ ਤੇ ਪਏ ਬੋਝ ਦੇ ਖ਼ਿਲਾਫ਼ ਮੋਰਚਾ ਖੋਲਦੇ ਹੋਏ ਸੂਬਾ ਸਰਕਾਰ ਦੇ ਖਿਲਾਫ ਨਕੋਦਰ ਸ਼ਹਿਰ ਵਿਚ ਸਰਦਾਰ ਗੁਰਪ੍ਰਤਾਪ ਵਡਾਲਾ ਜੀ MLA ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਨਕੋਦਰ ਹਲਕੇ ਦੇ ਸਾਰੇ ਸੀਨੀਅਰ ਅਤੇ ਯੂਥ ਅਕਾਲੀ ਨੇਤਾ ਪਹੁੰਚੇ