ਨੂਰਮਹਿਲ 21 ਮਾਰਚ ( ਨਰਿੰਦਰ ਭੰਡਾਲ ) ਸ਼੍ਰੀ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਜਾਗਰਣ 25 ਮਾਰਚ 2020 ਦਿਨ ਬੁੱਧਵਾਰ ਨੂੰ ਸੇਵਕ ਸੇਵਕ ਸੈਂਕਰ ਦਾਸ ਸਿੱਧੂ ਐਂਡ ਪਾਰਟੀ ਮੁਹੱਲਾ ਖਟੀਕਾ ਨੂਰਮਹਿਲ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਣਾ ਸੀ ਤੇ 27 ਮਾਰਚ 2020 ਦਿਨ ਸ਼ੁੱਕਰਵਾਰ ਦੀ ਗੋਂਫਾ ਯਾਤਰਾ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਰੱਦ ਕਰ ਦਿੱਤਾ ਗਈ ਹੈ। ਜਲਦ ਹੀ ਇਸ ਪ੍ਰੌਗਰਾਮ ਸਬੰਧੀ ਨਵੀ ਤਰੀਖ ਦੁਬਾਰਾ ਤੋਂ ਰੱਖੀ ਜਾਵੇਗੀ। ਇਸ ਸਬੰਧੀ ਜਾਣਕਾਰੀ ਸੇਵਕ ਸੈਂਕਰ ਦਾਸ ਐਂਡ ਪਾਰਟੀ ਮੁਹੱਲਾ ਖਟੀਕਾ ਨੂਰਮਹਿਲ ਵਲੋਂ ਦਿੱਤੀ ਗਈ।