ਸ਼ਾਹਕੋਟ, ਮਲਸੀਆਂ,
(ਸਾਹਬੀ ਦਾਸੀਕੇ)

ਕਰੋਨਾ ਵਾਇਰਸ ਦੀ ਮਹਾਮਾਰੀ ਦੇ ਕਹਿਰ ਵਿੱਚ ਵੀ ਜਿਥੇ ਹਲਕਾ ਸ਼ਾਹਕੋਟ ਦੇ ਐਮ ਐਲ ਏ ਸ੍ਰ.ਹਰਦੇਵ ਸਿੰਘ ਲਾਡੀ ਸੇਰੋਵਾਲੀਆ ਵੱਲੋਂ ਘਰ-ਘਰ ਪਹੁੰਚ ਕਰਕੇ ਲੋਕਾਂ ਨੂੰ ਰਾਸਣ ਤੇ ਹੋਰ ਜਰੂਰੀ ਵਿਵਸਥਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਉਥੇ ਹੀ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਬੇਨਤੀ ਕੀਤੀ ਜਾ ਰਹੀ ਹੈ।ਉਥੇ ਹੀ ਅੱਜ ਸ੍ਰ.ਹਰਦੇਵ ਸਿੰਘ ਲਾਡੀ ਸੇਰੋਵਾਲੀਆ ਦੀ ਅਗਵਾਈ ਹੇਠ। ਅਰੋੜਾ ਮਹਾਸਭਾ ਦੇ ਪ੍ਰਧਾਨ ਬੋਬੀ ਗਰੋਵਰ ਵੱਲੋਂ ਪ੍ਰਸ਼ਾਸਨਿਕ ਅਧਕਾਰੀਆਂ ਏ ਐਸ ਆਈ ਬਲਕਾਰ ਸਿੰਘ, ਮੰਨਾਂ ਮੁਨਸ਼ੀ ਦੀ ਦੇਖ ਰੇਖ ਹੇਠ।ਕਲੋਨੀਆਂ ਅਤੇ ਹੋਰ ਲੋੜ ਬੰਦ ਪਰਿਵਾਰਾਂ ਨੂੰ ਘਰ-ਘਰ ਜਾਕੇ ਕਰਿਆਨੇ ਦਾ ਸਮਾਨ ਵੰਡਿਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰੋੜਾ ਮਹਾਸਭਾ ਦੇ ਪ੍ਰਧਾਨ ਬੋਬੀ ਗਰੋਵਰ, ਸਾਹਬੀ ਦਾਸੀਕੇ, ਵਿਸ਼ਾਲ ਸੈਲੀ, ਮੋਹਿਤ ਸੋਬਤੀ,ਸੁਖਦੇਵ, ਹਨੀ, ਜਰਨੈਲ ਬਾਜੀਗਰ, ਜੱਸਾ, ਸੰਨੀ, ਦੇਵੀ ਦਾਸ,ਮਾਲਵਾ ਮੈਡੀਕਲ, ਸੋਨੀ ਅਰੋੜਾ,ਪਵਾ,ਜਨੇਜਾ,ਗਿਆਨੀ ਸੁਖਦੇਵ ਸਿੰਘ, ਹਰੀਸ਼ ਅਰੋੜਾ, ਗੁਲਸਨ ਅਰੋੜਾ, ਰਛਪਾਲ ਸਿੰਘ, ਹਰਪ੍ਰੀਤ ਹੈਪੀ, ਮਨਪ੍ਰੀਤ ਸੈਟੀ ਚਾਵਲਾ ਆਦਿ ਸਾਮਿਲ ਹੋਏ।