Home Punjabi-News ਸ਼ਾਹਕੋਟ ਦੇ ਵਾਰਡ ਨੰ.10 ਵਿੱਚ ਹਲਕਾ ਵਿਧਾਇਕ ਸ਼੍ਰ.ਹਰਦੇਵ ਸਿੰਘ ਲਾਡੀ ਸੇਰੋਵਾਲੀਆ ਦੀ...

ਸ਼ਾਹਕੋਟ ਦੇ ਵਾਰਡ ਨੰ.10 ਵਿੱਚ ਹਲਕਾ ਵਿਧਾਇਕ ਸ਼੍ਰ.ਹਰਦੇਵ ਸਿੰਘ ਲਾਡੀ ਸੇਰੋਵਾਲੀਆ ਦੀ ਅਗਵਾਈ ਹੇਠ 150 ਪਰਿਵਾਰ ਨੂੰ ਵੱਡੀਆਂ ਰਾਸਣ :ਐਮ ਸੀ ਰਾਜ ਕੁਮਾਰ।

ਸ਼ਾਹਕੋਟਮਲਸੀਆ,2 ਅਪ੍ਰੈਲ(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ)ਕਰੋਨਾ ਵਾਇਰਸ ਦੀ ਮਹਾਮਾਰੀ ਦਾ ਸਤਾਪ ਭੋਗ ਰਹੇ ਲੋਕਾਂ ਨੂੰ ਜਿਥੇ ਭਾਰੀ ਮੁਸਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ।ਉਥੇ ਲੋਕਾਂ ਦੀ ਸਾਰ ਲੈਦੀਆਂ ਸ਼ਾਹਕੋਟ ਦੇ ਵਾਰਡ ਨੰ.10 ਦੇ ਐਮ ਸੀ ਰਾਜ ਕੁਮਾਰ ਨੇ ਦੱਸਿਆ ਕਿ ਐਮ ਐਲ ਏ ਸ੍ਰ.ਹਰਦੇਵ ਸਿੰਘ ਲਾਡੀ ਸੇਰੋਵਾਲੀਆ ਦੀ ਅਗਵਾਈ ਹੇਠ ਲੋਕਾਂ ਨੂੰ ਰਹੇ ਰਾਸਣ ਵੱਡਿਆਂ ਗਿਆ ਹੈ।ਜਿਥੇ ਮੀਡੀਆ ਨਾਲ ਗਲਬਾਤ ਕਰਦਿਆਂ ਐਮ ਸੀ ਰਾਜ ਕੁਮਾਰ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਤੇਜ ਰਫਤਾਰ ਕਾਰਨ ਲੋਕ ਆਪੋ ਆਪਣੇ ਘਰਾਂ ਵਿੱਚ ਬੈਠਕੇ ਸਤਾਪ ਹੱਡਾਂ ਰਹੇ ਹਨ।ਜਿਸ ਦੇ ਮਦੇਨਜਰ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹਲਕਾ ਵਿਧਾਇਕ ਸ੍ਰ.ਹਰਦੇਵ ਸਿੰਘ ਲਾਡੀ ਸੇਰੋਵਾਲੀਆ ਦੇ ਦਿੱਸਾ ਨਿਰਦੇਸ਼ ਤਹਿਤ।ਕਿਹਾ ਕਿ ਕੋਈ ਵੀ ਘਰ ਭੁੱਖਾ ਨਹੀਂ ਸਾਉਣਾਂ ਚਾਹੀਦਾ ਉਨ੍ਹਾਂ ਦੇ ਹੁੰਕਮਾ ਦੀ ਪਾਲਣਾ ਕਰਦਿਆਂ ਹਰ ਘਰ ਰਾਸਣ ਪਹੁੰਚਦਾ ਕੀਤਾ ਹੈ।ਇਸ ਉਪਰੰਤ ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਯੋਗਦਾਨ ਸ੍ਰ.ਹਰਦੇਵ ਸਿੰਘ ਲਾਡੀ ਸੇਰੋਵਾਲੀਆ ਜੀ ਦੇ ਪੀ.ਏ ਸੋਨੂ ਕੰਗ ਜੀ ਦਾ ਹੈ ਜੋਕਿ ਵਾਰਡ ਨੰ.10 ਦੇ ਵਸਨੀਕ ਵੀ ਹਨ।ਇਸ ਉਪਰੰਤ 150 ਪਰਿਵਾਰਾਂ ਨੂੰ ਰਾਸਣ ਵਡਿਆ ਗਿਆ।ਇਸ ਮੌਕੇ ਐਮ ਸੀ ਰਾਜ ਕੁਮਾਰ, ਸੋਨੂੰ ਪੀ.ਏ.,ਸੈਲੀ ਸੁਨਿਆਰਾ, ਪ੍ਰੀਤਮ ਦਾਸ ਏ.ਐਸ.ਆਈ.,ਜਸਵਿੰਦਰ ਗਿੱਲ, ਕੁਲਬੀਰ ਧੰਜੂ,ਫਤਿਹਜੀਤ ਧੰਜੂ, ਖੁਸਦੀਪ ਧੰਜੂ, ਬਾਬਾ ਇੰਦੂ ਠਾਕਰ,ਰਿੰਕੀ ਪ੍ਰਧਾਨ, ਪਰਮਵੀਰ ਪੰਮਾ, ਸਾਬਾ ਪੰਡਤ,ਪਰਮਜੀਤ ਨਾਹਰ, ਬਲਕਾਰ ਏ.ਐਸ.ਆਈ ਸਾਮਿਲ ਹੋਏ।