ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)
ਤਾਜਾ ਖ਼ਬਰ
ਕੰਬਾਈਨ ਚਲਾਉਣ ਲਈ ਮਹਾਂਰਾਸ਼ਟਰ ਗਏ ਸ਼ਾਹਕੋਟ ਦੇ ਪਿੰਡ ਗੇਹਲਣ ਦੇ ਵਸਨੀਕ ਪਿਓ-ਪੁੱਤ ਦੇ ਵਾਪਸ ਆਉਣ ਉਪਰੰਤ ਸੈਂਪਲ ਲਏ ਗਏ ਸਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਸ਼ਾਹਕੋਟ ਡਾ.ਅਮਰਦੀਪ ਸਿੰਘ ਦੁੱਗਲ ਤੇ ਬੀ.ਈ.ਈ.ਚੰਦਨ ਮਿਸ਼ਰਾ ਨੇ ਦੱਸਿਆ ਕਿ ਪਿੰਡ ਗੇਹਲਣ ਦੇ ਸੁਖਦੇਵ ਸਿੰਘ ਦੀ ਰਿਪੋਰਟ ਨੈਗੇਟਿਵ ਆਈ ਹੈ,ਜਦਕਿ ਉਸਦੇ ਲੜਕੇ ਰਣਜੀਤ ਸਿੰਘ ਦੀ ਰਿਪੋਰਟ ਪਾਜ਼ੀਟਿਵ ਆਈ ਹੈ।