ਨੂਰਮਹਿਲ 16 ਮਾਰਚ ( ਨਰਿੰਦਰ ਭੰਡਾਲ ) ਸਵ. ਸਰਦਾਰ ਅਰਜਨ ਸਿੰਘ ਹੀਰ ਜੀ ਦੀ 20ਵੀਂ ਬਰਸ਼ੀ 24 ਮਾਰਚ 2020 ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਮਾਹੁੰਵਾਲ ਵਿਖੇ ਹੀਰ ਨਿਵਾਸ ਪਰਿਵਾਰ ਵਲੋਂ ਹੋਵੇਗੀ। 22 ਮਾਰਚ 2020 ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਆਰੰਭ ਕੀਤਾ ਜਾਵੇਗਾ। 24 ਮਾਰਚ 2020 ਦਿਨ ਮੰਗਲਵਾਰ ਨੂੰ ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਬਾਬਾ ਜਸਵਿੰਦਰ ਸਿੰਘ ਬਾਲਿਆਵਾਲੀ ਬਠਿਡਾ ਵਾਲੇ ਕੀਰਤਨ ਰਹੀ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਦੀ ਜਾਣਕਰੀ ਮਲਕੀਤ ਚੰਦ ਨੇ ਦਿੱਤੀ।