ਨੂਰਮਹਿਲ 20 ਮਾਰਚ ( ਨਰਿੰਦਰ ਭੰਡਾਲ ) ਸਵ ਸਰਦਾਰ ਅਰਜਨ ਸਿੰਘ ਹੀਰ ਜੀ ਦੀ 20ਬਰਸ਼ੀ 24 ਮਾਰਚ ਦਿਨ ਮੰਗਲਵਾਰ ਨੂੰ ਉਹਨਾਂ ਦੇ ਗ੍ਰਹਿ ਸਥਾਨ ਪਿੰਡ ਮਾਹੁੰਵਾਲ ਵਿਖੇ ਮਨਾਈ ਜਾਂ ਰਹੀ ਸੀ। ਜੋ ਕਿ ਕੋਰੋਨਾਵਾਇਰਸ ਦੀ ਬਿਮਾਰੀ ਨੂੰ ਲੈ ਕੇ ਮੁਲਤਵੀ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਮਲਕੀਤ ਚੁੰਬਰ ਸਾਬਕਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਨੇ ਦਿੱਤੀ।