New Delhi, Nov 30 : Indian youth congress members hold placards and candles during a protest against the alleged rape and murder of Dr. Priyanka Reddy from Hyderabad, in New Delhi on Saturday.

ਵੈਟਰਨਰੀ ਡਾਕਟਰ ਦੇ ਨਾਲ਼ ਬਲਾਤਕਾਰ ਕਰਨ ਤੋਂ ਬਾਅਦ ਕਤਲ ਕੀਤੇ ਜਾਣ ਦੇ ਰੋਸ਼ ‘ਚ ਤੇਲੰਗਾਨਾ ਦੇ ਨਾਲ਼ ਨਾਲ਼ ਦੇਸ਼ ਦੇ ਕਈ ਹੋਰ ਹਿੱਸਿਆਂ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਤੇਲੰਗਾਨਾ ਵਿੱਚ ਸਥਾਨਕ ਲੋਕਾਂ ਨੇ ਗ਼ੁੱਸੇ ਵਿੱਚ ਆ ਕੇ ਸ਼ਾਦਨਗਰ ਥਾਣੇ ਦੇ ਕੋਲ਼ ਪੁਲਿਸ ਵਾਲ਼ਿਆਂ ਦੇ ਉੱਤੇ ਚੱਪਲਾਂ ਸੁੱਟੀਆਂ ਜਿਸ ਤੋਂ ਬਾਅਦ ਪੁਲਿਸ ਨੇ ਲਾਅ ਐਂਡ ਆਰਡਰ ਸਥਾਪਤ ਕਰਨ ਲਈ ਲਾਠੀ ਚਾਰਜ ਕੀਤਾ ‌ਕਿਉਂਕਿ ਪ੍ਰਦਰਸ਼ਨਕਾਰੀ ਦੋਸ਼ੀਆਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕਰ ਰਹੇ ਸਨ।

Telangana, Nov 30: Activists of the National Federation of Indian Women (NFIW) hold placards and shout slogans during a protest against the Rape and Murder of Priyanka Reddy at Himayatnagar in Hyderabad on Saturday.
Madhya Pradesh, Nov 30 : College students hold placards during a protest against the alleged rape and murder of Priyanka Reddy, in Indore on Saturday.
New Delhi, Nov 30 : A girl holds placards during a protest against the rape and murder of woman veterinary doctor, in Hyderabad, at Parliament Street Police Station in New Delhi on Saturday.
New Delhi, Nov 30 : Indian youth congress members hold placards and candles during a protest against the alleged rape and murder of Dr. Priyanka Reddy from Hyderabad, in New Delhi on Saturday.