(ਮੋਹਨਜੀਤ ਸਿੰਘ)

ਯਿਕਰਯੋਗ ਹੈ ਕਿ ਪਿਛਲੇ ਮਹੀਨਿਆ ਵਿੱਚ ਸਥਲੁਜ ਦਰਿਆ ਵਿੱਚ ਪਾਣੀ ਛੱਡਣ ਨਾਲ ਦਰਿਆ ਦਾ ਬੰਨ ਟੁੱਟ ਗਿਆ ਸੀ ਅਤੇ ਲੋਕਾ ਦੇ ਘਰਾ ਅਤੇ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਸੀ।ਇਸ ਤੋ ਬਾਅਦ ਸਰਕਾਰ ਨੇ ਮੁੜ ਹੜਾ ਵਰਗੀ ਸਥਿਤੀ ਨਾ ਆਵੇ ਇਸ ਲਈ ਜਿਥੋ ਜਿਥੋ ਬੰਨ ਕਮਜ਼ੋਰ ਹੈ ਉਥੇ ਮਿੱਟੀ ਪਾਉਣਦਾ ਕੰਮ ਸ਼ੁਰੂ ਕੀਤਾ ਹੈ ਅਤੇ ਇਸੇ ਤਹਿਤ ਵਿਸ਼ਵ ਪਰਸਿਧ ਵਾਤਾਵਰਨ ਪਰੇਮੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਵਾਲਿਆ ਨੇ ਆਪਣੇ ਕਾਰ ਸੇਵਕਾ ਨਾਲ ਲੋਹੀਆ ਨੇੜੇ ਪੈਦੇ ਸਤਲੁਜ ਬੰਨ ਦੇ ਕਮਜ਼ੋਰ ਹਿਸਿਆ ਤੇ ਮਿੱਟੀ ਪਾਉਣ ਦਾ ਕੰਮ ਕੀਤਾ ਅਤੇ ਸਤਲੁਜ਼ ਦਰਿਆ ਦੇ ਬੰਨ ਨੂੰ ਮਜਬੂਤ ਕਰਨ ਦਾ ਕੰਮ ਕੀਤਾ..ਅਤੇ ਨੇੜੇ ਰੇਲਵੇ ਪੁਲ ਨੂੰ ਵੀ ਮਜਬੂਤ ਕਰਨ ਦਾ ਕੰਮ ਕੀਤਾ।ਇਸ ਮੌਕੇ ਸ਼ਾਹਕੋਟ ਦੇ SDM ਸਾਹਿਬ ਜੀ ਨੇ ਕਿਸ਼ਤੀ ਰਾਹੀ ਦਰਿਆ ਦੇ ਬੰਨ ਦਾ ਦੌਰਾ ਕੀਤਾ..ਇਸ ਮੌਕੇ ਉਹਨਾ ਨਾਲ SDM ਸ਼ਾਹਕੋਟ ਸੰਜੀਵ ਸ਼ਰਮਾ ਜੀ..ਤਹਿਸੀਲਦਾਰ ਪਰਦੀਪ ਕੁਮਾਰ ਜੀ..ਮੁਖਤਿਆਰ ਸਿੰਘ ਜੀ ਰੀਡਰ SDM..SHO ਲੋਹੀਆ ਨਵਦੀਪ ਸਿੰਘ ਕਲਰਕ..ਸੁਖਜੀਵਨ ਸਿੰਘ..ਅਤੇ ਹੋਰ ਅਧਿਕਾਰੀ ਮੌਜੂਦ ਸਨ