ਸ੍ਰੀ ਮੁਕਤਸਰ ਸਾਹਿਬ –
ਗਿੱਦੜਬਾਹਾ ਤੋਂ PRTC ਦੀਆਂ ਬੱਸਾਂ ਹੋਈਆਂ ਰਵਾਨਾ
ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤੀ ਹਰੀ ਝੰਡੀ
ਮਾਤਾ ਜਵਾਲਾ ਜੀ, ਸੁਲਤਾਨਪੁਰ ਲੋਧੀ ਤੇ ਸ੍ਰੀ ਅੰਮ੍ਰਿਤਸਰ ਜਾਣਗੀਆਂ ਬੱਸਾਂ