(ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ)

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਟਿਆਲਾ ਡਾ. ਪ੍ਰੀਤੀ ਯਾਦਵ ਆਈ.ਏ.ਐੱਸ. ਜੀ ਦੇ ਯਤਨਾਂ ਸਦਕਾ ਲੋਕ ਭਲਾਈ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਲੋੜ ਬੰਦ ਗਾਂਧੀ ਨਰੇਗਾ ਮਜਦੂਰ ਵਰਕਰਾਂ ਨੂੰ ਪਿੰਡ ਅਤਾਲਾ ਦੀ ਗਰਾਮ ਪੰਚਾਇਤ ਦੀ ਅਗਵਾਈ ਹੇਠ,ਕੰਮ ਵਾਲੀ ਥਾਂ ਤੇ ਪਹੁੰਚ ਕੇ ਸ੍ਰੀ ਰੂਪ ਸਿੰਘ ਉਪ ਕਾਰਜਕਾਰੀ ਅਫਸਰ ਜਿਲ੍ਹਾ ਪ੍ਰਸਿੱਧ ਪਟਿਆਲਾ ਵੱਲੋਂ ਰਾਸਣ ਕਿੱਟਾਂ ਮੁਹਾਇਆ ਕਰਵਾਈਆਂ ਗਿਆ,ਇਸ ਤੋਂ ਇਲਾਵਾ ਮਨਰੇਗਾ ਵਰਕਰਾਂ ਨੂੰ ਮੋਕੇ ਤੇ ਸੈਲਫ ਹੈਲਪ ਗਰੁੱਪ ਰਾਹੀਂ ਤਿਆਰ ਕੀਤੇ ਕੱਪੜੇ ਦੇ ਮਾਸਕ ਵੀ ਦਿੱਤੇ ਗਏ ਅਤੇ ਇਸ ਮੌਕੇ ਤੇ ਪਹੁੰਚੇ ਜੀ.ਓ.ਜੀ.ਪ੍ਰੇਮ ਸਿੰਘ ਡਰੋਲੀ ਸਮੂਹ ਗਰਾਮ ਪੰਚਾਇਤ ਅਤਾਲਾ/ਲਾਲਵਾ ਦੇ ਸਾਥੀ ਕਸਮੀਰ ਸਿੰਘ,ਸਰਪੰਚ ਅਮਨਦੀਪ ਕੌਰ,ਮੈਬਰ ਜਸਵੀਰ ਕੌਰ, ਅਮਰੀਕ ਸਿੰਘ ਹੰਸਾ, ਮੁਖਤਿਆਰੋ ਦੇਵ,ਜਸਵੀਰ ਸਿੰਘ, ਮਨਜਿੰਦਰ ਸਿੰਘਰਾਹੀਂ ਮਨਰੇਗਾ ਵਰਕਰਾਂ ਨੂੰ ਰਾਸਣ ਕਿੱਟਾਂ ਦਿੱਤੀਆਂ ਗਈਆਂ।