K9NEWSPUNJAB BUREAU –

ਵਿਜੀਲੈਂਸ ਬਿਊਰੋ ਜਲੰਧਰ ਨੇ ਇੱਕ ਪਟਵਾਰੀ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਫੜਿਆ।ਮੁੱਖ ਅਫ਼ਸਰ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕੇ ਪਟਵਾਰੀ ਗੁਰਦੇਵ ਸਿੰਘ ਜੋਂ ਗਿੱਦਰ ਪਿੰਦੀ ਪਿੰਡ, ਲੋਹੀਆ ਖਾਸ ਲੱਗਾ ਹੋਇਆ ਸੀ। ਉਸ ਨੂੰ ਰਿਸ਼ਵਤ ਲੈਂਦੇ ਹੋਇਆ ਫੜਿਆ ਜਿਸਦੀ ਸ਼ਕਾਯਤ ਨਵਨੀਤ ਕੌਰ ਗਿੱਦਰ ਪਿੰਦੀ ਪਿੰਡ ਦੀ ਔਰਤ ਵੱਲੋਂ ਦਿੱਤੀ ਗਈ ਸੀ।ਪੂਰੀ ਜਾਂਚ ਤੇ ਕਾਰਵਾਈ ਕਰਨ ਤੋ ਬਾਦ ਪਟਵਾਰੀ ਤੇ ਕਰਾਪਸ਼ਨ ਐਕਟ ਦੇ ਅਧੀਨ ਜਲੰਧਰ ਥਾਣੇ ਚ ਪਰਚਾ ਦਰਜ਼ ਕਰ ਦਿੱਤਾ ਗਿਆ ਹੈ।