ਕਰੋਨਾ ਦੇ ਚਲਦਿਆਂ ਪੂਰੇ ਦੇਸ਼ ਵਿਚ ਲੋਕ ਡਾਊਨ ਚਲ ਰਿਹਾ ਹੈ
ਇਸ ਦੌਰਾਨ ਹੀ ਜੇਕਰ ਤੁਹਾਨੂੰ ਕੋਈ ਮੁਸਕਿਲ ਆਉਂਦੀ ਹੈ ਜਿਵੇਂ ਕਿ ਕੋਈ ਮੈਡੀਕਲ ਵਾਲਾ ,ਸਬਜੀ ਵਾਲਾ, ਰਾਸ਼ਨ ਵਾਲਾ,ਫਰੂਟ ਵਾਲਾ ਜਿਆਦਾ ਰੇਟ ਲਗਾਉਂਦਾ ਹੈ
ਜਿਸਦੀ Complaint ਸਾਡੇ ਰਾਹੀ ਪ੍ਰਸਾਸਨ ਤਕ ਪਹੁੰਚਾ ਸਕਦੇ ਹੋ
K9 News Punjab ਹਮੇਸ਼ਾ ਇਸ ਐਮਰਜੈਂਸੀ ਦੇ ਟਾਈਮ ਹਮੇਸ਼ਾ ਤੁਹਾਡੇ ਨਾਲ ਖੜਾ ਹੈ
ਸਾਡੇ ਪੱਤਰਕਾਰ ਰਾਕੇਸ਼ ਭਾਰਤੀ ਨਾਲ 24 ਘਟੇ ਸੰਪਰਕ ਕਰੋ
98764-17284

ਤਾਂ ਜੋ ਤੁਹਾਡੀ ਸਮੱਸਿਆ ਨੂੰ ਪ੍ਰਸਾਸਨ ਤਕ ਪਹੁੰਚਾਇਆ ਜਾ ਸਕੇ