(ਵਿਨੈ ਮੰਗੋ)

ਸਿਟੀ ਸੈਂਟਰ ਮਾਮਲੇ ‘ਚ ਜ਼ਿਲ੍ਹਾ ਸੈਸ਼ਨ ਅਦਾਲਤ ‘ਚ ਅੱਜ 27 ਨਵੰਬਰ ਨੂੰ ਸੁਣਵਾਈ ਹੋਈ। ਜਿਸ ‘ਚ ਕੋਰਟ ਦੁਆਰਾ ਕੈਪਟਨ ਅਮਰਿੰਦਰ ਸਣੇ ਬਾਕੀ ਦੇ 32 ਨੂੰ ਬਰੀ ਕਰ ਦਿੱਤਾ ਹੈ।