ਨੂਰਮਹਿਲ (ਜਸਬੀਰ ਸਿੰਘ ਸੁਖਵੀਰ ਸਿੰਘ)
ਅੱਜ ਕ੍ਰਾਇਸਟ ਪਾਵਰ ਮਿਨਿਸਟ੍ਰੀ ਦੇ ਸੀਨੀਅਰ ਪਾਸਟਰ ਹਰਜੋਤ ਸੇਠੀ ਵਲੋਂ ਅੱਜ ਜਗਰਾਓਂ ਪਹੁੰਚ ਕੇ ਲੁਧਿਆਣਾ ਸ਼ਹਿਰ ਦੇ ਨਵੇਂ ਨਿਯੁਕਤ ਐੱਸ ਐੱਸ ਪੀ ਚਰਨਜੀਤ ਸਿੰਘ ਸੋਹਲ ਨੂੰ ਵਧਾਈ ਦਿੱਤੀ ਗਈ! ਇਸ ਮੌਕੇ ਪਾਸਟਰ ਹਰਜੋਤ ਸੇਠੀ ਵਲੋਂ ਓਹਨਾ ਨੂੰ ਸਰੋਪਾ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ ! .ਪਾਸਟਰ ਹਰਜੋਤ ਸੇਠੀ ਵਲੋਂ ਓਹਨਾ ਦੇ ਲਈ ਦੁਆ ਵੀ ਕੀਤੀ ਗਈ! ਇਸ ਮੌਕੇ ਚਰਨਜੀਤ ਸਿੰਘ ਸੋਹਲ ਵਲੋਂ ਓਹਨਾ ਦਾ ਅਤੇ ਓਹਨਾ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਕਾਫੀ ਵਿਚਾਰ ਵਟਾਂਦਰਾ ਵੀ ਕੀਤੀਆਂ ਗਈਆਂ !