ਬਿਊਰੋ ਰਿਪੋਰਟ –
ਲੁਧਿਆਣਾ ਸਥਿਤ ਪਵਿਲਿਅਨ ਮਾਲ ਵਿਚ ਗੋਲੀ ਚਲਾਉਣ ਆਲਾ ਪਿੰਡ ਸਹਾਬਆਣੇ ਦਾ ਜਸਵਿੰਦਰ ਸਿੰਘ ਬਿੰਦੀ ਗਿਰਫ਼ਤਾਰ ਜਗਦੀਪ ਬੁਲਾਰਾ ਨਾਂ ਦਾ ਦੂਜਾ ਆਰੋਪੀ ਹੋਇਆ ਫਰਾਰ ।
ਚੇਤੇ ਰਹੇ ਬੀਤੀ ਸ਼ਾਮ ਜਨਮਦਿਨ ਦੀ ਪਾਰਟੀ ਮਨਾਉਂਦਿਆਂ ਹੋਈ ਇਸ ਗੋਲੀਬਾਰੀ ਵਿਚ ਗੁਰੂ ਤੇਗ ਬਹਾਦਰ ਨਗਰ ਦੇ ਮਨਜੀਤ ਸਿੰਘ ਦੀ ਮੌਤ ਹੋ ਗਈ ਸੀ।