ਫਗਵਾੜਾ (ਡਾ ਰਮਨ / ਅਜੇ ਕੋਛੜ )

ਸਮਾਜ ਸੇਵਾ ਦੇ ਖੇਤਰ ਚ ਅਪਣੀ ਵੱਖਰੀ ਪਹਿਚਾਣ ਰੱਖਣ ਵਾਲੀ ਉੱਘੀ ਸਮਾਜ ਸੇਵੀ ਸੰਸਥਾ ਲਾਇਨਜ਼ ਕੱਲਬ ਫਗਵਾੜਾ ਸੈਂਟਰਲ ਵਲੋਂ ਹਰ ਮਹੀਨੇ ਲਗਾੲੇ ਜਾਣ ਵਾਲੇ ਦੁੱਧ ਬਰੇਡ ਪ੍ਰੋਜੈਕਟ ਦੀ ਲੜੀ ਤਹਿਤ ਅੱਜ ਪ੍ਰਧਾਨ ਜੇ ਅੈਸ ਘੁੰਮਣ ਵਲੋਂ ਅਪਣੇ ਬੇਟੇ ਹਰਗੁਣ ਦੇ ਜਨਮਦਿਨ ਦੇ ਮੌਕੇ ਤੇ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਮਰੀਜ਼ਾਂ ਨੂੰ ਦੁੱਧ ਬਰੇਡ ਅਤੇ ਬਿਸਕੁਟ ਵੰਡੇ ਅਤੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ੲਿਸ ਮੋਕੇ ਲਾਇਨਜ਼ ਰਣਜੀਤ ਸਿੰਘ ਖੁਰਾਣਾ ,ਲਾਇਨਜ਼ ਜਗਮੋਹਨ ਵਰਮਾ , ਲਾਇਨਜ਼ ਰਣਜੀਤ ਸੋਧੀ , ਲਾਇਨਜ਼ ਸੰਜੇ ਸਚਦੇਵਾ , ਲਾਇਨਜ਼ ਪਨੇਸਰ , ਲਾਇਨਜ਼ ਰਾਜੀਵ ਸੂਦ , ਲਾਇਨਜ਼ ਸੁਸ਼ੀਲ ਚੰਮ , ਅਤੇ ਲਾਇਨਜ਼ ਪੀਟਰ ਆਦਿ ਮੌਜੂਦ ਸਨ